ਪੰਜਾਬ ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ

Punjab news ਨਸ਼ਿਆਂ ਖਿਲਾਫ਼ ਜੰਗ: ਸਵਾ ਸੌ ਤੋਂ ਵੱਧ ਪੁਲੀਸ ਮੁਲਾਜ਼ਮਾਂ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਦੀ ਤਲਾਸ਼ੀ

ਮੰਡੀ ਅਹਿਮਦਗੜ੍ਹ, ਲੁਧਿਆਣਾ ਜ਼ਿਲ੍ਹੇ ਦੇ ਥਾਣੇ ਅਧੀਨ ਪੈਂਦੇ ਕਰੀਬ ਅੱਧ ਦਰਜਨ ਪਿੰਡਾਂ ਵਿਚ ਨਸ਼ਿਆਂ ਦਾ ਕਾਰੋਬਾਰ ਕਰਦੇ ਸਮਾਜ ਵਿਰੋਧੀ ਅਨਸਰਾਂ…

ਪੰਜਾਬ ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ

ਫਰੀਦਕੋਟ ‘ਚ ਚੋਕਰ ਨਾਲ ਭਰਿਆ ਕੈਂਟਰ ਪਲਟਿਆ, ਜੇਸੀਬੀ ਦੀ ਮਦਦ ਨਾਲ ਡਰਾਈਵਰ ਸੁਰੱਖਿਅਤ ਕੱਢਿਆ ਬਾਹਰ

ਫਰੀਦਕੋਟ: ਫਰੀਦਕੋਟ ਦੇ ਤਲਵੰਡੀ ਰੋਡ ‘ਤੇ ਨਹਿਰਾਂ ‘ਤੇ ਬਣ ਰਹੇ ਨਵੇਂ ਪੁਲ ‘ਤੇ ਸ਼ੁੱਕਰਵਾਰ ਸਵੇਰੇ 4 ਵਜੇ ਦੇ ਕਰੀਬ ਚੋਕਰ…

ਪੰਜਾਬ ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ

CM ਦੀ ਕੋਠੀ ਅੱਗੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਦਿੱਤਾ ਧਰਨਾ, ਕਿਹਾ- ਤਨਖ਼ਾਹਾਂ ਜਾਰੀ ਨਾ ਹੋਣ ਕਾਰਨ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ

ਸੰਗਰੂਰ : ਪੰਜਾਬ ਦੇ ਸਰਕਾਰੀ ਕਾਲਜਾਂ ’ਚ ਲੰਮੇ ਸਮੇਂ ਤੋਂ ਸੇਵਾ ਨਿਭਾਅ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਨੌਕਰੀ ਦਾਅ…

ਪੰਜਾਬ ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ

ਲੱਖੋਵਾਲ ਨੇ ਕਿਹਾ- ਪੰਜ ਮਾਰਚ ਨੂੰ ਚੰਡੀਗੜ੍ਹ ’ਚ ਦਿੱਤੇ ਜਾਣ ਵਾਲੇ ਧਰਨੇ ’ਤੇ ਕਾਇਮ

ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ ਦੀਆਂ ਦੋਵਾਂ ਧਿਰਾਂ ਗ਼ੈਰ-ਸਿਆਸੀ ਤੇ ਸਿਆਸੀ ਵਿਚਾਲੇ ਏਕਤਾ ਨੂੰ ਲੈ ਕੇ ਗੱਲਬਾਤ ’ਚ ਇਕ ਵਾਰ…

ਨੈਸ਼ਨਲ ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ

ਮਹਾਕੁੰਭ: ਏਕਤਾ ਦਾ ‘ਮਹਾਯੱਗ’ ਸਮਾਪਤ ਹੋਇਆ: ਮੋਦੀ

ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਮਹਾਕੁੰਭ ਦੇ ਵਿਸ਼ਾਲ ਇਕੱਠ ਦੀ ਤੁਲਨਾ ਗੁਲਾਮੀ ਦੀ ਮਾਨਸਿਕਤਾ ਦੀਆਂ ਜ਼ੰਜੀਰਾਂ…

ਪੰਜਾਬ ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ

ਪੰਜਾਬ ‘ਚ ਨੈਸ਼ਨਲ ਹਾਈਵੇਅ ਜਾਮ! ਦੋਵੇਂ ਪਾਸਿਓਂ ਲੱਗੀਆਂ ਗੱਡੀਆਂ ਦੀਆਂ ਲੰਬੀਆਂ ਲਾਈਨਾਂ

ਲੁਧਿਆਣਾ : ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇਅ ‘ਤੇ ਲੰਬਾ ਜਾਮ ਲੱਗ ਗਿਆ ਹੈ। ਦੋਵੇਂ ਪਾਸਿਓਂ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ,…

ਪੰਜਾਬ ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ

ਬੱਚਿਆਂ ਦੀਆਂ ਲੱਗਣਗੀਆਂ ਮੌਜਾਂ, ਪੰਜਾਬ ‘ਚ ਮਾਰਚ ਮਹੀਨੇ ਛੁੱਟੀਆਂ ਦੀ ਲੱਗੀ ਝੜੀ, ਪੜ੍ਹੋ ਪੂਰੀ ਲਿਸਟ

ਜਲੰਧਰ – ਪੰਜਾਬ ਵਿਚ ਅਗਲੇ ਮਹੀਨੇ ਯਾਨੀ ਕਿ ਮਾਰਚ ਵਿਚ ਬੱਚਿਆਂ ਦੀਆਂ ਮੌਜਾਂ ਲੱਗਣ ਵਾਲੀਆਂ ਹਨ। ਦਰਅਸਲ ਮਾਰਚ ਮਹੀਨੇ ਵਿਚ…

ਪੰਜਾਬ ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ

Punjab News: ਨਸ਼ਾ ਤਸਕਰਾਂ ਦੀ 2 ਕਰੋੜ 78 ਲੱਖ ਰੁਪਏ ਦੀ ਜਾਇਦਾਦ ਜ਼ਬਤ

ਧਰਮਕੋਟ , ਪੰਜਾਬ ਪੁਲੀਸ ਨੇ ਹਲਕੇ ਦੇ ਪਿੰਡ ਮਰਦਾਰਪੁਰ ਦੇ ਪੰਜ ਨਸ਼ਾ ਤਸਕਰਾਂ ਦੀ ਪੌਣੇ ਤਿੰਨ ਕਰੋੜ ਰੁਪਏ ਦੀ ਜਾਇਦਾਦ…

ਨੈਸ਼ਨਲ ਟਰੈਂਡਿੰਗ ਖਬਰਾਂ ਪੰਜਾਬ ਮੁੱਖ ਖ਼ਬਰਾਂ

Dallewal ਕਿਸਾਨ ਆਗੂ ਡੱਲੇਵਾਲ ਦੀ ਦੇਰ ਰਾਤ ਮੁੜ ਵਿਗੜੀ ਹਾਲਤ

ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 94ਵੇ ਦਿਨ ਵੀ ਜਾਰੀ ਹੈ। ਬੁੱਧਵਾਰ ਦੇਰ ਰਾਤ ਕਰੀਬ…

ਵਿਸ਼ਵ ਟਰੈਂਡਿੰਗ ਖਬਰਾਂ ਮੁੱਖ ਖ਼ਬਰਾਂ

ਪਹਿਲਾਂ ਭਰਤੀ ‘ਤੇ ਪਾਬੰਦੀ ਹੁਣ ਟਰਾਂਸਜੈਂਡਰ ਸਿਪਾਹੀਆਂ ਨੂੰ 30 ਦਿਨਾਂ ‘ਚ ਹੋਵੇਗੀ ਫ਼ੌਜ ਛੁੱਟੀ; ਟਰੰਪ ਦਾ ਇੱਕ ਹੋਰ ਫ਼ਰਮਾਨ

ਵਾਸ਼ਿੰਗਟਨ : (Donald Trump order) ਜਦੋਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸੱਤਾ ਵਿੱਚ ਆਏ ਹਨ, ਉਹ ਟਰਾਂਸਜੈਂਡਰਾਂ ਵਿਰੁੱਧ ਕਈ ਸਖ਼ਤ…