ਰੂਸ, 23 ਅਗਸਤ (ਦਲਜੀਤ ਸਿੰਘ)- ਭਾਰਤ ਨੇ ਮਾਸਕੋ ਵਚਿ ਅੰਤਰਰਾਸ਼ਟਰੀ ਮਲਿਟਰੀ-ਟੈਕਨੀਕਲ ਫੋਰਮ ਆਰਮੀ -2021 ਵਚਿ ਆਪਣੇ ਸਵਦੇਸ਼ੀ ਤੌਰ ‘ਤੇ ਬਣਾਏ ਗਏ ਲੜਾਕੂ ਜਹਾਜ਼ ਐਲ.ਸੀ.ਏ. ਤੇਜਸ ਐਂਟੀ ਟੈਂਕ ਗਾਈਡਡ ਮਜ਼ਿਾਈਲਾਂ ਅਰਜੁਨ ਮੇਨ ਬੈਟਲ ਟੈਂਕ (ਐਮਕੇ 1 ਏ) ਪੇਸ਼ ਕੀਤੇ ਹਨ।
ਭਾਰਤ ਨੇ ਮਾਸਕੋ ‘ਚ ਅੰਤਰਰਾਸ਼ਟਰੀ ਮਲਿਟਰੀ-ਟੈਕਨੀਕਲ ਫੋਰਮ ਆਰਮੀ -2021 ‘ਚ ਆਪਣੇ ਸਵਦੇਸ਼ੀ ਤੌਰ ‘ਤੇ ਬਣਾਏ ਗਏ ਲੜਾਕੂ ਜਹਾਜ਼ ਤੇ ਐਂਟੀ ਟੈਂਕ ਗਾਈਡਡ ਮਜ਼ਿਾਈਲਾਂ ਪੇਸ਼ ਕੀਤੇ
