ਮਾਸਕੋ,15 ਮਾਰਚ (ਬਿਊਰੋ)- ਰੂਸੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ 14 ਮਾਰਚ ਨੂੰ ਯੂਕਰੇਨੀ ਬਲਾਂ ਵਲੋਂ ਡੋਨੇਟਸਕ ਵਿਚ ਇਕ ਰਿਹਾਇਸ਼ੀ ਇਲਾਕੇ ਵਿਚ ਟੋਚਕਾ-ਯੂ ਟੈਕਟੀਕਲ ਮਿਜ਼ਾਈਲ ਨਾਲ ਹਮਲਾ ਕਰਨ ਤੋਂ ਬਾਅਦ 20 ਦੀ ਮੌਤ ਹੋ ਗਈ ਹੈ ਅਤੇ 28 ਗੰਭੀਰ ਜ਼ਖ਼ਮੀ ਹੋ ਗਏ ਹਨ |
ਯੂਕਰੇਨੀ ਬਲਾਂ ਵਲੋਂ ਕੀਤੇ ਹਮਲੇ ਵਿਚ ਰੂਸ ਦੇ 20 ਲੋਕਾਂ ਦੀ ਮੌਤ, 28 ਗੰਭੀਰ ਜ਼ਖ਼ਮੀ
