ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ‘ਚ ਜਾਦੂ ਬਿਖੇਰਨ ਤੋਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਹੁਣ ਭਾਰਤੀ ਫੈਨਜ਼ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਦੁਸਾਂਝ ਦੇ ਦਿੱਲੀ ਵਿੱਚ ਹੋਣ ਵਾਲੇ ਕੰਸਰਟ ਲਈ ਪ੍ਰੀ-ਸੇਲ ਦੌਰਾਨ ਟਿਕਟਾਂ ਲਈ ਜ਼ੋਮੈਟੋ ਲਾਈਵ ‘ਤੇ ਪ੍ਰਸ਼ੰਸਕ ਇਕੱਠੇ ਹੋਏ ਹਨ। ਦਿਲ-ਲੁਮਿਨਾਟੀ ਟੂਰ-ਇੰਡੀਆ (Diljit Dosanjh Dil-Luminati Tour) ਦੀ ਪ੍ਰੀ-ਸੇਲ ਮੰਗਲਵਾਰ (10 ਸਤੰਬਰ) ਨੂੰ ਦੁਪਹਿਰ 12 ਵਜੇ ਸ਼ੁਰੂ ਹੋਈ, ਜਿਸ ਵਿੱਚ ਭਾਰੀ ਦਿਲਚਸਪੀ ਦਿਖਾਈ ਗਈ। ‘ਅਰਲੀ ਬਰਡ’ ਦੀਆਂ ਟਿਕਟਾਂ ਸਿਰਫ਼ ਦੋ ਮਿੰਟਾਂ ਵਿੱਚ ਹੀ ਵਿਕ ਗਈਆਂ। ਫੈਨਜ਼ ਦੀ ਇਹ ਭੀੜ ਸਟਾਰ ਦੀ ਪ੍ਰਸਿੱਧੀ ਨੂੰ ਦਰਸਾਉਂਦੀ ਹੈ।
Related Posts
ਹਵਾਈ ਹਮਲੇ ਤੋਂ ਬਾਅਦ ਜ਼ਮੀਨ ਤੋਂ ਯੂਕਰੇਨ ‘ਚ ਦਾਖਲ ਹੋਈ ਰੂਸੀ ਫ਼ੌਜ, ਕੀਵ ਛੱਡ ਕੇ ਭੱਜੇ ਲੋਕ
ਯੂਕਰੇਨ, 24 ਫਰਵਰੀ (ਬਿਊਰੋ)- ਰੂਸ ਨੇ ਆਖਿਰਕਾਰ ਯੂਕਰੇਨ ‘ਤੇ ਹਮਲਾ ਕਰ ਹੀ ਦਿੱਤਾ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤੀ ਸਮੇਂ ਅਨੁਸਾਰ…
ਬਾਇਡਨ ਪ੍ਰਸ਼ਾਸਨ ਵਲੋਂ ਕਾਲਜ ਘਪਲੇ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਦਾ ਹੋਰ 55.6 ਮਿਲੀਅਨ ਡਾਲਰ ਦਾ ਕਰਜ਼ਾ ਮੁਆਫ਼
ਸੈਕਰਾਮੈਂਟੋ, 10 ਜੁਲਾਈ (ਦਲਜੀਤ ਸਿੰਘ)-ਅਮਰੀਕਾ ਦੇ ਸਿੱਖਿਆ ਵਿਭਾਗ ਨੇ ਕਾਲਜ ਘਪਲੇ ਦਾ ਸ਼ਿਕਾਰ ਹੋਏ 1800 ਵਿਿਦਆਰਥੀਆਂ ਦੇ 55.6 ਮਿਲੀਅਨ ਡਾਲਰ…
ਰੂਸੀ ਫ਼ੌਜ ਵਲੋਂ ਖੇਰਸਨ (ਯੂਕਰੇਨ) ਵਿਚ ਟੀ.ਵੀ. ਪ੍ਰਸਾਰਨ ਟਾਵਰ ‘ਤੇ ਕਬਜ਼ਾ
ਕੀਵ, 4 ਮਾਰਚ (ਬਿਊਰੋ)- ਰੂਸ ਅਤੇ ਯੂਕਰੇਨ ਦਰਮਿਆਨ ਚੱਲ ਰਹੀ ਤਿੱਖੀ ਜੰਗ ਦੇ ਵਿਚਕਾਰ, ਰੂਸੀ ਫ਼ੌਜ ਨੇ ਸ਼ੁੱਕਰਵਾਰ ਨੂੰ ਯੂਕਰੇਨ…