ਸੈਕਰਾਮੈਂਟੋ, 10 ਜੁਲਾਈ (ਦਲਜੀਤ ਸਿੰਘ)-ਅਮਰੀਕਾ ਦੇ ਸਿੱਖਿਆ ਵਿਭਾਗ ਨੇ ਕਾਲਜ ਘਪਲੇ ਦਾ ਸ਼ਿਕਾਰ ਹੋਏ 1800 ਵਿਿਦਆਰਥੀਆਂ ਦੇ 55.6 ਮਿਲੀਅਨ ਡਾਲਰ ਦੇ ਹੋਰ ਕਰਜ਼ੇ ਰੱਦ ਕਰ ਦਿੱਤੇ ਹਨ। ਇਸ ਤਰ੍ਹਾਂ ਬਾਇਡਨ ਪ੍ਰਸ਼ਾਸ਼ਨ ਹੁਣ ਤੱਕ ਵਿਿਦਆਰਥੀਆਂ ਦੇ 1.5 ਬਿਲੀਅਨ ਡਾਲਰਾਂ ਦੇ ਕਰਜ਼ੇ ਰੱਦ ਕਰ ਚੁੱਕਾ ਹੈ। ਸਿੱਖਿਆ ਸਕੱਤਰ ਮੀਗੁਲ ਕਾਰਡੋਨਾ ਨੇ ਵਿਭਾਗ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਅੱਜ ਦਾ ਐਲਾਨ ਅਮਰੀਕੀ ਸਿੱਖਿਆ ਵਿਭਾਗ ਦੀ ਉਨ੍ਹਾਂ ਵਿਿਦਆਰਥੀਆਂ ਦੇ ਨਾਲ ਖੜੇ ਹੋਣ ਦੀ ਵਚਨਬੱਧਤਾ ਦਾ ਪ੍ਰਤੀਕ ਹੈ ਜਿਨ੍ਹਾਂ ਵਿਿਦਆਰਥੀਆਂ ਤੋਂ ਕਾਲਜਾਂ ਨੇ ਲਾਹਾ ਲਿਆ ਙ
Related Posts
GMCH ਨੇ ਮਰੀਜ਼ਾਂ ਨੂੰ ਦਿੱਤੀ ਵੱਡੀ ਰਾਹਤ, ਪਹਿਲਾਂ ਦੀ ਤਰ੍ਹਾਂ ਸ਼ੁਰੂ ਹੋਵੇਗੀ OPD ਸੇਵਾ
ਚੰਡੀਗੜ੍ਹ,18 ਸਤੰਬਰ (ਦਲਜੀਤ ਸਿੰਘ)- ਇੱਥੇ ਜੀ. ਐੱਮ. ਸੀ. ਐੱਚ. ਨੇ ਮਰੀਜ਼ਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪਹਿਲਾਂ ਦੀ ਤਰ੍ਹਾਂ ਓ.…
ਮੁੱਖ ਮੰਤਰੀ ਦੀ ਮਾਤਾ ਨੇ ਦਰਬਾਰ ਸਾਹਿਬ ਮੱਥਾ ਟੇਕਿਆ
ਅੰਮ੍ਰਿਤਸਰ, 9 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਆਪਣੇ ਪੁੱਤ ਵਲੋਂ ਮੁੜ ਵਿਆਹ ਕਰਵਾਉਣ…
ਕਿਸਾਨਾਂ ਤੇ ਪ੍ਰਸ਼ਾਸਨ ‘ਚ ਬੇਸਿੱਟਾ ਰਹੀ ਮੀਟਿੰਗ
ਕਰਨਾਲ, 8 ਸਤੰਬਰ (ਦਲਜੀਤ ਸਿੰਘ)- ਅੱਜ ਕਿਸਾਨ ਆਗੂਆਂ ਅਤੇ ਡੀਐਮ-ਐਸਪੀ ਦਰਮਿਆਨ ਕਰਨਾਲ ਦੇ ਜ਼ਿਲ੍ਹਾ ਮੈਜਿਸਟਰੇਟ ਦੇ ਦਫਤਰ ਵਿੱਚ ਲਗਭਗ ਤਿੰਨ ਘੰਟਿਆਂ ਦੀ…