ਐੱਸ. ਏ. ਐੱਸ. ਨਗਰ,13 ਅਗਸਤ (ਦਲਜੀਤ ਸਿੰਘ)- ਪ੍ਰੀ ਅਧਿਆਪਕਾਂ ਦੀਆਂ ਕੱਢੀਆਂ ਗਈਆਂ ਅਸਾਮੀਆਂ ਦੇ ਟੈੱਸਟ ਕਰਾਉਣ ਦੀ ਮੰਗ ਨੂੰ ਲੈ ਕੇ ਕੱਚੇ ਅਧਿਆਪਕ ਮੋਹਾਲੀ ਦੇ ਕੁਬੰੜਾਂ ਦੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਏ। ਟੈਂਕੀ ‘ਤੇ ਚੜ੍ਹੇ ਕੱਚੇ ਅਧਿਆਪਕਾਂ ਵਲੋਂ ਸਿੱਖਿਆ ਵਿਭਾਗ ਵਲੋਂ 8393 ਅਸਾਮੀਆਂ ਦੀਆਂ ਕੱਢੀਆਂ ਪੋਸਟਾਂ ਵਾਸਤੇ ਜਲਦ ਲਿਖਤੀ ਪ੍ਰੀਖਿਆ ਲੈਣ ਦੀ ਮੰਗ ਕੀਤੀ। ਪਿਛਲੇ ਦਿਨੀਂ ਇਨ੍ਹਾਂ ਅਧਿਆਪਕਾਂ ਵਲੋਂ ਮੋਹਾਲੀ ਦੇ ਵੇਰਕਾ ਚੌਕ ਨੇੜੇ ਰੋਸ ਰੈਲੀ ਕਰ ਕੇ ਜਾਮ ਲਗਾਇਆ ਗਿਆ ਸੀ।
Related Posts
ਪੋਲਟਰੀ ਫਾਰਮ ਡਿਗ ਜਾਣ ਕਾਰਨ ਕਰੀਬ 6 ਹਜ਼ਾਰ ਬਰੈਲਰ ਮਰਿਆ
ਭਵਾਨੀਗੜ੍ਹ, 8 ਅਪ੍ਰੈਲ (ਬਿਊਰੋ)- ਪਿੰਡ ਰਸੂਲਪੁਰ ਛੰਨਾਂ ਵਿਖੇ ਪੋਲਟਰੀ ਫਾਰਮ ਅਚਾਨਕ ਡਿਗ ਜਾਣ ਕਾਰਨ ਕਰੀਬ 6 ਹਜ਼ਾਰ ਬਰੈਲਰ (ਮੁਰਗਾ) ਮਰ ਜਾਣ…
ਰਤਨ ਟਾਟਾ ਦੀ ਪ੍ਰਾਰਥਨਾ ਸਭਾ ‘ਚ ਪਾਰਸੀ, ਮੁਸਲਿਮ, ਇਸਾਈ, ਸਿੱਖ ਤੇ ਹਿੰਦੂ ਪੁਜਾਰੀਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਕੀਤੀ ਅਰਦਾਸ
ਟਾਟਾ ਸੰਨਜ਼ ਦੇ ਚੇਅਰਮੈਨ ਰਤਨ ਟਾਟਾ ਨੇ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ 9 ਅਕਤੂਬਰ ਨੂੰ ਰਾਤ 11:30 ਵਜੇ…
ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਲ ਇਕ ਹੋਰ ਸ਼ਾਰਪ ਸ਼ੂਟਰ ਗ੍ਰਿਫ਼ਤਾਰ
ਮਾਨਸਾ(ਬਿਊਰੋ)– ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਪੁਲਸ ਵਲੋਂ ਇਕ ਹੋਰ ਸ਼ਾਰਪ ਸ਼ੂਟਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਸੂਚਨਾ…