ਅੰਮ੍ਰਿਤਸਰ : ਮੋਦੀ ਸਰਕਾਰ ਵੱਲੋ ਸਿੱਖ ਫੌਜੀਆਂ ਲਈ ਲੋਹ ਟੋਪ ਪਾਉਣ ਦੀ ਤਿਆਰੀ ਸਬੰਧੀ Harley Davidson ਨਾਂ ਦੀ ਕੰਪਨੀ ਵੱਲੋਂ ਸਿੱਖ ਫੌਜੀਆਂ ਲਈ ਲੋਹ ਟੋਪ ਤਿਆਰ ਕਰਨ ਦਾ ਜੋ ਫੈਸਲਾ ਲਿਆ ਹੈ, ਸਿੱਖ ਭਾਈਚਾਰੇ ਵੱਲੋ ਇਸਦਾ ਡਟਵਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਬੰਧੀ ਦੇਸ਼ ਦੇ ਘੱਟ ਗਿਣਤੀ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੱਲੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜੇ ਇਕ ਪੱਤਰ ਰਾਹੀਂ 3 ਫ਼ਰਵਰੀ ਦੁਪਹਿਰ 12 ਵਜੇ ਸੀਜੀਓ ਕੰਪਲੈਕਸ ਲੋਧੀ ਰੋਡ ਦਿੱਲੀ ਤੀਜੀ ਮੰਜ਼ਿਲ ਦੇ ਕਾਨਫਰੰਸ ਹਾਲ ‘ਚ ਬੁਲਾਈ ਗਈ ਮੀਟਿੰਗ ‘ਚ ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਭਾਈ ਗੁਰਚਨ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਇਕ ਵਫ਼ਦ ਹਿੱਸਾ ਲਵੇਗਾ ਜਿੱਸ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਰਘਬੀਰ ਸਿੰਘ ਸਾਹਰਨਮਾਜਰਾ ਦਿੱਲੀ ਕਮੇਟੀ ਦੇ ਮੈਂਬਰ ਬੀਬੀ ਰਣਜੀਤ ਕੌਰ ,ਭਾਈ ਸੁੱਖਵਿੰਦਰ ਸਿੰਘ ਬੱਬਰ ਅਤੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ ਸ਼ਾਮਲ ਹੋਣਗੇ।
Related Posts
ਹਰਸਿਮਰਤ ਕੌਰ ਬਾਦਲ ਨੇ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਹੋਰ ਸਿੱਖ ਤਖਤਾਂ ਨਾਲ ਜੋੜਨ ਦੀ ਕੀਤੀ ਅਪੀਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਸਿੱਖਾਂ ਦੇ ਹੋਰਨਾਂ ਤਖਤਾਂ…
Paris Olympics 2024 ‘ਚ ਮੈਡਲ ਜਿੱਤਣ ਵਾਲੇ ਭਾਰਤੀ ਐਥਲੀਟ ਹੋਏ ਮਾਲਾਮਾਲ
ਨਵੀਂ ਦਿੱਲੀ : Paris Olympics 2024: ਪੈਰਿਸ ਓਲੰਪਿਕ 2024 ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਕਰਵਾਇਆ ਗਿਆ। ਇਸ ਵਾਰ ਪੈਰਿਸ ਓਲੰਪਿਕ…
ਸਕੂਲ ਭਰਤੀ ਘੁਟਾਲੇ ‘ਚ ਹਾਈਕੋਰਟ ਦਾ ਆਇਆ ਫ਼ੈਸਲਾ; 23 ਹਜ਼ਾਰ ਨੌਕਰੀਆਂ ਰੱਦ, ਕਰਨੀਆਂ ਪੈਣਗੀਆਂ ਤਨਖ਼ਾਹਾਂ ਵਾਪਸ
ਕੋਲਕਾਤਾ : ਪੱਛਮੀ ਬੰਗਾਲ ਦੀ ਮਮਤਾ ਸਰਕਾਰ ਨੂੰ ਅਧਿਆਪਕ ਭਰਤੀ ‘ਤੇ ਕਲਕੱਤਾ ਹਾਈਕੋਰਟ ਨੂੰ ਅੱਜ ਵੱਡਾ ਝਟਕਾ ਲੱਗਾ ਹੈ। ਕਲਕੱਤਾ…