2 ਸਾਲਾ ਬੱਚੇ ਨੂੰ ਅਗਵਾ ਕਰਨ ਵਾਲੇ ਗਿਰੋਹ ਦੇ 9 ਮੈਂਬਰ ਬਰਨਾਲਾ ਪੁਲਿਸ ਨੇ ਦਬੋਚੇ, 2 ਲੱਖ ‘ਚ ਵੇਚਣ ਦੀ ਸੀ ਯੋਜਨਾ; ਇਕ ਮੋਟਰਸਾਇਕਲ, ਗੱਡੀ ਤੇ ਤਾਂਤ੍ਰਿਕ ਸਮੱਗਰੀ ਬਰਾਮਦ
ਬਰਨਾਲਾ : ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਦੀ ਅਗਵਾਈ…
