ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਆਗੂਆਂ ਨੂੰ ਵੱਖ ਵੱਖ ਸੇਵਾਵਾਂ ਲਗਾਈਆਂ ਸਨ। ਇਹਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਹੋਰਨਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਥਰੂਮਾਂ ਦੀ ਸਫਾਈ ਲਈ ਵੀ ਇੱਕ ਘੰਟੇ ਦੀ ਸੇਵਾ ਲਗਾਈ ਸੀ। ਜਿਸ ਨੂੰ ਨਿਭਾਉਣ ਦੇ ਲਈ ਬੀਬੀ ਜਗੀਰ ਕੌਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਸਥਿਤ ਬਾਥਰੂਮਾਂ ਦੀ ਸਫਾਈ ਲਈ ਪਹੁੰਚੇ ਹਨ | ਬੀਬੀ ਜਗੀਰ ਕੌਰ ਨੇ ਬਾਥਰੂਮਾਂ ਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਸਫਾਈ ਨਿਰੰਤਰ ਇੱਕ ਘੰਟਾ ਜਾਰੀ ਰਹੇਗੀ।
Related Posts
ਭਗਵੰਤ ਮਾਨ ਦਾ ਸਿੱਧੂ ‘ਤੇ ਨਿਸ਼ਾਨਾ, ਕਿਹਾ-ਸਿੱਧੂ ਸਾਬ੍ਹ ਤੁਸੀਂ ਮੇਰੇ ਤੋਂ ਡਰ ਕੇ ਕਿਉਂ ਭੱਜ ਰਹੇ ਹੋ
ਚੰਡੀਗੜ੍ਹ, 20 ਦਸੰਬਰ (ਬਿਊਰੋ)- ਨਵਜੋਤ ਸਿੰਘ ਸਿੱਧੂ ਵਲੋਂ ਭਗਵੰਤ ਮਾਨ ਨਾਲ ਡਿਬੇਟ ਕਰਨ ਤੋਂ ਮਨ੍ਹਾ ਕਰਨ ‘ਤੇ ਭਗਵੰਤ ਮਾਨ ਨੇ…
RG Kar Case : ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਨੂੰ ਜ਼ਮਾਨਤ, CBI 90 ਦਿਨਾਂ ਦੇ ਅੰਦਰ ਨਹੀਂ ਦਾਖ਼ਲ ਕਰ ਸਕੀ ਚਾਰਜਸ਼ੀਟ
ਕੋਲਕਾਤਾ : ਪੱਛਮੀ ਬੰਗਾਲ (West Bengal) ਦੀ ਸੀਲਦਾਹ ਅਦਾਲਤ ਨੇ ਤਾਲਾ ਪੁਲਿਸ ਸਟੇਸ਼ਨ ਦੇ ਸਾਬਕਾ ਇੰਚਾਰਜ ਅਭਿਜੀਤ ਮੰਡਲ ਤੇ ਆਰਜੀ…
CM ਚੰਨੀ, ਨਵਜੋਤ ਸਿੱਧੂ ਸਣੇ ਕਈ ਆਗੂਆਂ ਨਾਲ ਮਿਲ ਰਾਹੁਲ ਗਾਂਧੀ ਨੇ ਦੁਰਗਿਆਣਾ ਮੰਦਰ ਟੇਕਿਆ ਮੱਥਾ
ਅੰਮ੍ਰਿਤਸਰ, 27 ਜਨਵਰੀ (ਬਿਊਰੋ)-ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੌਰੇ ‘ਤੇ ਆਏ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਸ੍ਰੀ ਦੁਰਗਿਆਣਾ…