ਨਵੀਂ ਦਿੱਲੀ, 17 ਅਗਸਤ (ਦਲਜੀਤ ਸਿੰਘ)- ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 25,166 ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ ਜੋ 154 ਦਿਨਾਂ ਵਿਚ ਸਭ ਤੋਂ ਘਟ ਹਨ | ਉੱਥੇ ਹੀ 3,69,846 ਸਰਗਰਮ ਮਾਮਲੇ ਸਾਹਮਣੇ ਆਏ ਹਨ ਜੋ 146 ਦਿਨਾਂ ਵਿਚ ਸਭ ਤੋਂ ਘਟ ਹਨ | ਰਿਕਵਰੀ ਦਰ 97.51% ਹੈ | 437 ਮੌਤਾਂ ਦੀ ਰਿਪੋਰਟ ਦਰਜ ਕੀਤੀ ਗਈ ਹੈ |
24 ਘੰਟਿਆਂ ਵਿਚ ਭਾਰਤ ‘ਚ ਕੋਰੋਨਾ ਦੇ 25,166 ਨਵੇਂ ਮਾਮਲੇ
