ਨਵੀਂ ਦਿੱਲੀ, 29 ਦਸੰਬਰ (ਬਿਊਰੋ)- ਦਿੱਲੀ ਵਿਚ ਕੋਵਿਡ ਦੇ ਮਾਮਲਿਆਂ ਵਿਚ ਵਾਧੇ ਕਾਰਨ 50% ਸਮਰੱਥਾ ਨਾਲ ਜਨਤਕ ਟਰਾਂਸਪੋਰਟ ਚਲਾਉਣ ਦੇ ਫ਼ੈਸਲੇ ਤੋਂ ਬਾਅਦ ਲਕਸ਼ਮੀ ਨਗਰ ਮੈਟਰੋ ਸਟੇਸ਼ਨ ਦੇ ਬਾਹਰ ਭਾਰੀ ਭੀੜ ਦੇਖੀ ਗਈ। ਜ਼ਿਕਰਯੋਗ ਹੈ ਕਿ ਇਸ ਮੌਕੇ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਦਿੱਲੀ : 50% ਸਮਰੱਥਾ ਨਾਲ ਜਨਤਕ ਟਰਾਂਸਪੋਰਟ ਚਲਾਉਣ ਦੇ ਫ਼ੈਸਲੇ ਤੋਂ ਬਾਅਦ ਲੋਕਾਂ ਦੀ ਦੇਖੀ ਗਈ ਸਟੇਸ਼ਨਾਂ ਦੇ ਬਾਹਰ ਭੀੜ
