ਚੇਨਈ, 4 ਸਤੰਬਰ – ਚੇਨਈ ਦੇ ਉਦਯੋਗਪਤੀ ਅਤੇ ਫ਼ਿਲਮ ਫਾਈਨਾਂਸਰ ਭਾਸਕਰਨ ਦੇ ਕਤਲ ਵਿਚ ਸ਼ਾਮਿਲ ਦੋਸ਼ੀ ਗਣੇਸ਼ਨ ਨੂੰ ਪੁਲਿਸ ਨੇ ਤਿਰੂਵੱਲੁਰ ਸ਼ੋਲਾਵਰਮ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਨੇ ਕਾਤਲਾਂ ਨੂੰ ਫੜਨ ਲਈ 6 ਵਿਸ਼ੇਸ਼ ਟੀਮਾਂ ਬਣਾਈਆਂ ਸਨ।
ਫ਼ਿਲਮ ਫਾਈਨਾਂਸਰ ਭਾਸਕਰਨ ਦੇ ਕਤਲ ਵਿਚ ਸ਼ਾਮਿਲ ਦੋਸ਼ੀ ਗਣੇਸ਼ਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ
