ਨਵੀਂ ਦਿੱਲੀ, 4 ਸਤੰਬਰ – ਸੀਨੀਅਰ ਕਾਂਗਰਸੀ ਆਗੂ ਜੈਰਾਮ ਰਮੇਸ਼ ਦਾ ਕਹਿਣਾ ਹੈ ਕਿ ਅੱਜ ਦੀ ਹੱਲਾ ਬੋਲ ਰੈਲੀ ਦਾ ਸੂਬੇ ਦੀਆਂ ਚੋਣਾਂ ਜਾਂ 2024 ਦੀਆਂ ਚੋਣਾਂ ਨਾਲ ਕੋਈ ਸੰਬੰਧ ਨਹੀਂ ਹੈ। ਇਹ ਅਸੰਵੇਦਨਸ਼ੀਲ ਕੇਂਦਰ ਸਰਕਾਰ ਲਈ ਇਕ ਢੁਕਵਾਂ ਸੰਦੇਸ਼ ਹੈ, ਕਿਉਂਕਿ ਦੇਸ਼ ਦੇ ਲੋਕ ਮਹਿੰਗਾਈ ਅਤੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਹਨ।
Related Posts
ਕਾਂਗਰਸ ਛੱਡਣ ਦੇ ਐਲਾਨ ਤੋਂ ਬਾਅਦ ਸੁਨੀਲ ਜਾਖੜ ਦੇ ਹੱਕ ’ਚ ਆਏ ਨਵਜੋਤ ਸਿੱਧੂ, ਦਿੱਤਾ ਵੱਡਾ ਬਿਆਨ
ਚੰਡੀਗੜ੍ਹ ,14ਮਈ- ਸੁਨੀਲ ਜਾਖੜ ਵਲੋਂ ਕਾਂਗਰਸ ਛੱਡਣ ਦੇ ਐਲਾਨ ਤੋਂ ਬਾਅਦ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਹਾਈਕਮਾਨ ਨੂੰ ਸਲਾਹ ਦਿੱਤੀ ਹੈ।…
ਮਿਸ ਵਰਲਡ 2021 ਹੋਇਆ ਮੁਲਤਵੀ, ਕਈ ਪ੍ਰਤੀਯੋਗੀ ਹੋਏ ਕੋਰੋਨਾ ਪਾਜ਼ੀਟਿਵ
ਨਵੀਂ ਦਿੱਲੀ, 17 ਦਸੰਬਰ – ਕੋਵਿਡ -19 ਦੇ ਸਕਾਰਾਤਮਕ ਮਾਮਲਿਆਂ ਤੋਂ ਬਾਅਦ ਪ੍ਰਬੰਧਕਾਂ ਦੁਆਰਾ ਮਿਸ ਵਰਲਡ 2021 ਸੁੰਦਰਤਾ ਮੁਕਾਬਲੇ ਨੂੰ…
ਬਦਲ ਗਈ ਜ਼ਿਮਨੀ ਚੋਣਾਂ ਦੀ ਤਰੀਕ, ਹੁਣ ਇਸ ਦਿਨ ਪੈਣਗੀਆਂ ਵੋਟਾਂ
ਜਲੰਧਰ, ਜ਼ਿਮਨੀ ਚੋਣਾਂ ਨੂੰ ਲੈ ਇਸ ਵੇਲੇ ਪੰਜਾਬ ‘ਚ ਸਿਆਸੀ ਮਾਹੌਲ ਭੱਖਿਆ ਹੋਇਆ ਹੈ। ਇਸੇ ਵਿਚਕਾਰ ਚੋਣ ਕਮੀਸ਼ਨ ਵਲੋਂ ਇਕ…