ਨਵੀਂ ਦਿੱਲੀ, 4 ਸਤੰਬਰ – ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਰਾਏਪੁਰ ਵਿਚ ਝਾਰਖੰਡ ਦੇ ਯੂ.ਪੀ.ਏ. ਵਿਧਾਇਕਾਂ ਬਾਰੇ ਪੁੱਛੇ ਜਾਣ ‘ਤੇ ਕਿਹਾ ਕਿ ਮੈਂ ਕਿਸੇ (ਰਾਜ ਸਰਕਾਰ) ਨੂੰ ਬਚਾਉਣ ਵਾਲਾ ਕੌਣ ਹਾਂ? ਉਹ ਮੇਰੇ ਰਾਜ ਵਿੱਚ ਮਹਿਮਾਨ ਹਨ।
ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਰਾਏਪੁਰ ਵਿਚ ਝਾਰਖੰਡ ਦੇ ਯੂ.ਪੀ.ਏ. ਵਿਧਾਇਕਾਂ ਬਾਰੇ ਪੁੱਛੇ ਜਾਣ ‘ਤੇ ਕਿਹਾ ਕਿ ਮੈਂ ਕਿਸੇ (ਰਾਜ ਸਰਕਾਰ) ਨੂੰ ਬਚਾਉਣ ਵਾਲਾ ਕੌਣ ਹਾਂ?
