ਬਠਿੰਡਾ,13 ਜੁਲਾਈ (ਦਲਜੀਤ ਸਿੰਘ)- ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਅਤੇ ਮਹਿੰਗਾਈ ਦੇ ਵਿਰੁੱਧ ਸਖ਼ਤ ਵਿਰੋਧ ਦਰਜ ਕਰਨ ਲਈ ਅੱਜ ਕਾਂਗਰਸੀਆਂ ਨੇ ਬਠਿੰਡਾ ਸ਼ਹਿਰ ਵਿਚ ਸਾਈਕਲ ਰੈਲੀ ਕੱਢੀ । ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਥਾਨਕ ਗੋਨਿਆਣਾ ਰੋਡ ਸਥਿਤ ਦਫ਼ਤਰ ਤੋਂ ਸ਼ੁਰੂ ਹੋਈ ਰੈਲੀ ਵਿਚ ਵੱਡੀ ਗਿਣਤੀ ਵਿਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ ।
Related Posts
ਸੀ.ਬੀ.ਐੱਸ.ਈ. ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ, 99.37 ਫੀਸਦੀ ਵਿਦਿਆਰਥੀ ਹੋਏ ਪਾਸ
ਨਵੀਂ ਦਿੱਲੀ, 30 ਜੁਲਾਈ (ਦਲਜੀਤ ਸਿੰਘ)- ਸੀ.ਬੀ.ਐੱਸ.ਈ. ਬੋਰਡ ਦੀ 12ਵੀਂ ਜਮਾਤ ਦੇ ਲੱਖਾਂ ਵਿਿਦਆਰਥੀਆਂ ਦਾ ਇੰਤਜ਼ਾਰ ਅੱਜ ਖ਼ਤਮ ਹੋ ਚੁੱਕਾ…
ਸਿੱਧੂ ਦਾ ਕੈਪਟਨ ‘ਤੇ ਹੁਣ ਤੱਕ ਦਾ ਸਭ ਤੋਂ ਤਿੱਖਾ ਹਮਲਾ, ਸ਼ਬਦਾਂ ਦੀ ਮਰਿਆਦਾ ਭੁੱਲੇ ਸਿੱਧੂ
ਅੰਮ੍ਰਿਤਸਰ, 3 ਨਵੰਬਰ (ਦਲਜੀਤ ਸਿੰਘ)- ਸਿੱਧੂ ਦਾ ਕੈਪਟਨ ‘ਤੇ ਹੁਣ ਤੱਕ ਦਾ ਸਭ ਤੋਂ ਤਿੱਖਾ ਹਮਲਾ, ਸ਼ਬਦਾਂ ਦੀ ਮਰਿਆਦਾ ਭੁੱਲੇ…
ਸਿਆਸਤ ’ਚ ਉਤਰੇ ਗੁਰਨਾਮ ਸਿੰਘ ਚਢੂਨੀ, ਕੱਲ੍ਹ ਕਰਨਗੇ ਪੰਜਾਬ ’ਚ ਆਪਣੀ ਨਵੀਂ ਪਾਰਟੀ ਦਾ ਐਲਾਨ
ਸ਼ਾਹਾਬਾਦ ਮਾਰਕੰਡਾ, 17 ਦਸੰਬਰ (ਬਿਊਰੋ)- ਦਿੱਲੀ ਫਤਿਹ ਕਰਕੇ ਕਰੀਬ ਇਕ ਸਾਲ ਬਾਅਦ ਆਪਣੇ ਪਿੰਡ ਚਢੂਨੀ ਪਹੁੰਚ ਗੁਰਨਾਮ ਸਿੰਘ ਚਢੂਨੀ ਅਤੇ…