ਚੰਡੀਗੜ੍ਹ,13 ਜੁਲਾਈ – ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ‘ਆਪ’ ਨੇ ਹਮੇਸ਼ਾ ਮੇਰੇ ਕੰਮ ਨੂੰ ਸਰਾਹਿਆ ਹੈ | ਉਹ ਜਾਣਦੇ ਹਨ ਕਿ ਪੰਜਾਬ ਲਈ ਕੌਣ ਲੜ ਰਿਹਾ ਹੈ | ਉਨ੍ਹਾਂ ਲਿਿਖਆ ਕਿ ਸਾਡੀ ਵਿਰੋਧੀ ਧਿਰ ‘ਆਪ’ ਨੇ ਹਮੇਸ਼ਾਂ ਹੀ ਮੇਰੇ ਵਿਜ਼ਨ ਅਤੇ ਪੰਜਾਬ ਲਈ ਕੰਮ ਨੂੰ ਮੰਨਿਆ ਹੈ।
ਆਪ’ ਨੇ ਹਮੇਸ਼ਾ ਮੇਰੇ ਕੰਮ ਨੂੰ ਸਰਾਹਿਆ : ਨਵਜੋਤ ਸਿੰਘ ਸਿੱਧੂ
