ਜਲੰਧਰ, 13 ਜੁਲਾਈ (ਦਲਜੀਤ ਸਿੰਘ)- ਜਲੰਧਰ ਵਿਚ ਪਏ ਮੀਂਹ ਨੇ ਬਿਜਲੀ ਵਿਭਾਗ ਦੀ ਪੋਲ ਖੋਲ੍ਹ ਦਿੱਤੀ । ਜਲੰਧਰ ਦੇ ਰਿਸ਼ੀ ਨਗਰ ਵਿਚ ਬਾਰਿਸ਼ ਦੇ ਦੌਰਾਨ ਬਿਜਲੀ ਦੀਆਂ ਤਾਰਾਂ ਵਿਚ ਸਪਾਰਕਿੰਗ ਹੋਈ। ਇਸ ਦੌਰਾਨ ਇਲਾਕੇ ਦੀ ਬਿਜਲੀ ਵੀ ਚਲੀ ਗਈ।
ਜਲੰਧਰ ਵਿਚ ਪਏ ਮੀਂਹ ਨੇ ਖੋਲ੍ਹੀ ਬਿਜਲੀ ਵਿਭਾਗ ਦੀ ਪੋਲ

Journalism is not only about money