ਮਖੂ, 6 ਜੁਲਾਈ (ਦਲਜੀਤ ਸਿੰਘ)- ਨੈਸ਼ਨਲ ਹਾਈਵੇਅ ਸਤਲੁਜ ਦਰਿਆ ਦੇ ਨਵੇਂ ਪੁਲ ‘ਤੇ ਸਵਿਫ਼ਟ ਕਾਰ ਪੁਲਿਸ ਨਾਕੇ ‘ਤੇ ਚੜ੍ਹ ਗਈ । ਇਕ ਦੀ ਮੌਤ ਹੋ ਗਈ ਜਦਕਿ ਦੂਸਰਾ ਗੰਭੀਰ ਫੱਟੜ ਹੋ ਗਿਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਫ਼ਿਰੋਜਪੁਰ ਜ਼ਿਲ੍ਹੇ ਵਿਚ ਪੈਂਦੇ ਮਖੂ ਸ਼ਹਿਰ ਨਜ਼ਦੀਕ ਹੈੱਡ ਦੇ ਲਹਿੰਦੇ ਪਾਸੇ ਸਤਲੁਜ ਦਰਿਆ ਦੇ ਨਵੇਂ ਪੁਲ ‘ਤੇ ਇਹ ਹਾਦਸਾ ਵਾਪਰਿਆ ।
ਕਾਰ ਪੁਲਿਸ ਨਾਕੇ ‘ਤੇ ਚੜੀ, ਇਕ ਦੀ ਮੌਤ ਦੂਸਰਾ ਗੰਭੀਰ ਫੱਟੜ
