ਕੀਵ, 26 ਫਰਵਰੀ – ਯੂਕਰੇਨ ਵਿਚ ਫਸੇ ਵਿਦਿਆਰਥੀ ਰੋਮਾਨੀਆ ਦੇ ਬੁਕਰੇਸਟ ਹਵਾਈ ਅੱਡੇ ‘ਤੇ ਪਹੁੰਚਣਾ ਸ਼ੁਰੂ ਹੋ ਗਏ ਹਨ | ਇਸ ਮੌਕੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਭਾਰਤੀ ਦੂਤਾਵਾਸ ਸਾਨੂੰ ਭਾਰਤ ਵਾਪਸ ਭੇਜਣ ਲਈ ਯੂਕਰੇਨ ਤੋਂ ਬਾਹਰ ਕੱਢ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤੋਂ ਅਸੀਂ ਇੱਥੇ ਰੋਮਾਨੀਆ ਵਿਚ ਆਏ ਹਾਂ ਸਾਡੀ ਭਾਰਤੀ ਦੂਤਾਵਾਸ ਹਰ ਚੀਜ਼ ਦੀ ਦੇਖਭਾਲ ਕਰ ਰਿਹਾ ਹੈ |
Related Posts
ਲਾਰੈਂਸ ਬਿਸ਼ਨੋਈ ਦੀ ਅੱਜ ਦਿੱਲੀ ਦੀ ਕੋਰਟ ’ਚ ਹੋਈ ਪੇਸ਼ੀ, NIA ਨੂੰ ਮਿਲਿਆ ਹੋਰ 4 ਦਿਨਾਂ ਦਾ ਰਿਮਾਂਡ
ਨਵੀਂ ਦਿੱਲੀ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ’ਚ ਸ਼ਾਮਲ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਰਾਸ਼ਟਰੀ ਜਾਂਚ ਏਜੰਸੀ (NIA) ਨੇ ਅੱਜ…
ਕੱਲ੍ਹ ਹੋਵੇਗੀ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ, ਐੱਮ.ਐੱਸ.ਪੀ. ਸਮੇਤ ਕਈ ਮੁੱਦਿਆਂ ‘ਤੇ ਹੋਵੇਗੀ ਚਰਚਾ
ਨਵੀਂ ਦਿੱਲੀ, 20 ਨਵੰਬਰ- ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਵਲੋਂ ਕਿਹਾ ਗਿਆ ਹੈ ਕਿ ਕਿਸਾਨ ਮੋਰਚੇ ਦੀ ਮੀਟਿੰਗ ਕੱਲ੍ਹ ਨੂੰ…
MP ਡਾ. ਧਰਮਵੀਰ ਗਾਂਧੀ ਵੱਲੋਂ ਲਾਅ ਯੂਨੀਵਰਸਿਟੀ ‘ਚ ਹੜਤਾਲੀ ਵਿਦਿਆਰਥੀਆਂ ਦੀ ਹਮਾਇਤ, ਨਾਲ ਬੈਠ ਕੀਤੀ ਨਾਅਰੇਬਾਜ਼ੀ
ਪਟਿਆਲਾ : ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦੇ ਵਿਦਿਆਰਥੀਆਂ ਦਾ ਸੰਘਰਸ਼ ਐਤਵਾਰ ਨੂੰ ਦੂਸਰੇ ਹਫ਼ਤੇ ਵਿਚ ਦਾਖ਼ਲ…