ਕੀਵ, 26 ਫਰਵਰੀ – ਯੂਕਰੇਨ ਵਿਚ ਫਸੇ ਵਿਦਿਆਰਥੀ ਰੋਮਾਨੀਆ ਦੇ ਬੁਕਰੇਸਟ ਹਵਾਈ ਅੱਡੇ ‘ਤੇ ਪਹੁੰਚਣਾ ਸ਼ੁਰੂ ਹੋ ਗਏ ਹਨ | ਇਸ ਮੌਕੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਭਾਰਤੀ ਦੂਤਾਵਾਸ ਸਾਨੂੰ ਭਾਰਤ ਵਾਪਸ ਭੇਜਣ ਲਈ ਯੂਕਰੇਨ ਤੋਂ ਬਾਹਰ ਕੱਢ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਤੋਂ ਅਸੀਂ ਇੱਥੇ ਰੋਮਾਨੀਆ ਵਿਚ ਆਏ ਹਾਂ ਸਾਡੀ ਭਾਰਤੀ ਦੂਤਾਵਾਸ ਹਰ ਚੀਜ਼ ਦੀ ਦੇਖਭਾਲ ਕਰ ਰਿਹਾ ਹੈ |
ਭਾਰਤੀ ਵਿਦਿਆਰਥੀ ਬੁਕਰੇਸਟ ਹਵਾਈ ਅੱਡੇ ਤੇ ਪਹੁੰਚੇ
