ਨਵੀਂ ਦਿੱਲੀ ,26 ਫ਼ਰਵਰੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀ.ਡੀ.ਐੱਮ.ਏ.) ਨੇ ਰਾਸ਼ਟਰੀ ਰਾਜਧਾਨੀ ‘ਚ ਰਾਤ ਦੇ ਕਰਫਿਊ ਸਮੇਤ ਸਾਰੀਆਂ ਕੋਰੋਨਾ ਪਾਬੰਦੀਆਂ ਹਟਾਉਣ ਦਾ ਫ਼ੈਸਲਾ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਸਕੂਲਾਂ ‘ਚ ਹੁਣ ‘ਹਾਈਬ੍ਰਿਡ’ ਮਾਧਿਅਮ (ਆਨਲਾਈਨ ਅੇਤ ਆਫ਼ਲਾਈਨ) ਪੜ੍ਹਾਈ ਨਹੀਂ ਹੋਵੇਗੀ ਅਤੇ ਸਾਰੇ ਸਕੂਲ ਇਕ ਅਪ੍ਰੈਲ ਤੋਂ ਪੂਰੀ ਤਰ੍ਹਾਂ ਖੁੱਲ੍ਹਣਗੇ। ਉੱਥੇ ਹੀ ਮਾਸਕ ਨਹੀਂ ਪਹਿਨਣ ‘ਤੇ ਲੱਗਣ ਵਾਲਾ ਜੁਰਮਾਨਾ 2 ਹਜ਼ਾਰ ਰੁਪਏ ਤੋਂ ਘਟਾ ਕੇ 500 ਰੁਪਏ ਕਰ ਦਿੱਤਾ ਹੈ।
Related Posts
ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਭਾਰਤੀ ਵਿਦਿਆਰਥੀ ਹੱਤਿਆ
ਟੋਰਾਂਟੋ, 8 ਅਪ੍ਰੈਲ – ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਬੀਤੇ ਕੱਲ੍ਹ ਚਿੱਟੇ ਦਿਨ ਸ਼ਾਮ ਨੂੰ 5 ਕੁ ਵਜੇ ਮੈਟਰੋ (ਸਬਵੇ)…
ਅਫਗਾਨਿਸਤਾਨ ਵਿੱਚ ਫੱਸੇ 135 ਹੋਰ ਭਾਰਤੀ ਦੋਹਾ ਤੋਂ ਦਿੱਲੀ ਪਹੁੰਚੇ, ਅਮਰੀਕਾ ਨੇ 146 ਭਾਰਤੀਆਂ ਨੂੰ ਆਪਣੇ ਜਹਾਜ਼ਾਂ ਰਾਹੀਂ ਪਹੁੰਚਾਇਆ
ਨਵੀਂ ਦਿੱਲੀ, 23 ਅਗਸਤ (ਦਲਜੀਤ ਸਿੰਘ)- ਅਫਗਾਨਿਸਤਾਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਪ੍ਰਕਿਿਰਆ ਲਗਾਤਾਰ ਜਾਰੀ ਹੈ। ਕੁਝ ਸਮਾਂ…
‘ਵਿਸ਼ਵ ਦੇ ਸਭ ਤੋਂ ਵੱਡੇ ਪਰਿਵਾਰ’ ਦਾ ਮੁਖੀ, 39 ਪਤਨੀਆਂ ਦੇ ਪਤੀ ਦਾ ਅੱਜ ਹੋਇਆ ਦਿਹਾਂਤ
ਆਈਜੋਲ, 14 ਜੂਨ (ਦਲਜੀਤ ਸਿੰਘ)- ਮਿਜ਼ੋਰਮ ਵਿਚ 38 ਪਤਨੀਆਂ ਅਤੇ 89 ਬੱਚਿਆਂ ਦੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਪਰਿਵਾਰ…