ਬਾਲਾਸੋਰ, 20 ਜਨਵਰੀ (ਬਿਊਰੋ)- ਭਾਰਤ ਨੇ ਵੀਰਵਾਰ ਨੂੰ ਇੱਥੇ ਓਡੀਸ਼ਾ ਦੇ ਤੱਟ ਤੋਂ ਸੁਪਰਸੋਨਿਕ ਕਰੂਜ਼ ਮਿਜ਼ਾਈਲ ‘ਬ੍ਰਹਿਮੋਸ’ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦੇ ਇਕ ਸੂਤਰ ਨੇ ਦੱਸਿਆ ਕਿ ਬਿਹਤਰ ਕੰਟਰੋਲ ਪ੍ਰਣਾਲੀ ਸਮੇਤ ਹੋਰ ਨਵੀਆਂ ਤਕਨੀਕਾਂ ਨਾਲ ਲੈਸ ਇਸ ਮਿਜ਼ਾਈਲ ਨੂੰ ਵੀਰਵਾਰ ਸਵੇਰੇ ਲਗਭਗ 10.45 ਵਜੇ ਚਾਂਦੀਪੁਰ ਸਥਿਤ ਏਕੀਕ੍ਰਿਤ ਪ੍ਰੀਖਣ ਰੇਂਜ ਦੇ ਲਾਂਚ ਪੈਡ-3 ਤੋਂ ਲਾਂਚ ਕੀਤਾ ਗਿਆ।
Related Posts
ਅੰਮ੍ਰਿਤਪਾਲ ਦੇ ਮਾਮਲੇ ‘ਚ ਨਵਾਂ ਖ਼ੁਲਾਸਾ, ਹੁਣ ਸਾਹਮਣੇ ਆਇਆ ‘ਮਹਾਰਾਸ਼ਟਰ’ ਕੁਨੈਕਸ਼ਨ
ਮੁੰਬਈ- ਖ਼ਾਲਿਸਤਾਨ ਦੀ ਮੰਗ ਕਰਨ ਵਾਲਾ ਅੰਮ੍ਰਿਤਪਾਲ ਕੀ ਮਹਾਰਾਸ਼ਟਰ ਦੇ ਡਰੱਗਸ ਸਮੱਗਲਰਾਂ ਦੀ ਸ਼ਰਨ ਵਿਚ ਪੁੱਜ ਚੁੱਕਾ ਹੈ। ਅੰਮ੍ਰਿਤਪਾਲ ਦੇ…
ਮੈਨੂੰ ਅੰਦਰੂਨੀ ਸ਼ਾਂਤੀ ਮਿਲੀ…’, ਜਦੋਂ ਸਵੇਰੇ-ਸਵੇਰੇ ਪੁਰੀ ਬੀਚ ‘ਤੇ ਟਹਿਲਣ ਪਹੁੰਚੀ ਦ੍ਰੌਪਦੀ ਮੁਰਮੂ
ਪੁਰੀ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਇਨ੍ਹੀਂ ਦਿਨੀਂ ਓਡੀਸ਼ਾ ਦੇ ਦੌਰੇ ‘ਤੇ ਹੈ। ਉਹ ਚਾਰ ਦਿਨਾਂ ਦੇ ਦੌਰੇ ‘ਤੇ 6 ਜੁਲਾਈ…
ਰੂਸ – ਯੂਕਰੇਨ ਵਿਵਾਦ : ਰੂਸੀ ਟੀ.ਵੀ. ਚੈਨਲ ਦੇ ਪੂਰੇ ਸਟਾਫ਼ ਨੇ ਲਾਈਵ ਆਨ-ਏਅਰ ਤੋਂ ਦਿੱਤਾ ਅਸਤੀਫ਼ਾ, ਚਲਦੇ ਪ੍ਰੋਗਰਾਮ ਵਿਚੋਂ ਗਏ ਬਾਹਰ
ਨਵੀਂ ਦਿੱਲੀ, 5 ਮਾਰਚ (ਬਿਊਰੋ)- ਇਕ ਰੂਸੀ ਟੈਲੀਵਿਜ਼ਨ ਚੈਨਲ ਦੇ ਪੂਰੇ ਸਟਾਫ਼ ਨੇ ਅੰਤਿਮ ਪ੍ਰਸਾਰਨ ਵਿਚ ”ਜੰਗ ਨਹੀਂ” ਦਾ ਐਲਾਨ…