ਪੁਰੀ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਇਨ੍ਹੀਂ ਦਿਨੀਂ ਓਡੀਸ਼ਾ ਦੇ ਦੌਰੇ ‘ਤੇ ਹੈ। ਉਹ ਚਾਰ ਦਿਨਾਂ ਦੇ ਦੌਰੇ ‘ਤੇ 6 ਜੁਲਾਈ ਨੂੰ ਓਡੀਸ਼ਾ ਪਹੁੰਚੇ। ਰਾਸ਼ਟਰਪਤੀ ਸੋਮਵਾਰ ਸਵੇਰੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸੈਰ ਲਈ ਪੁਰੀ ਦੇ ਬੀਚ ‘ਤੇ ਪਹੁੰਚੇ। ਉਨ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਮੈਨੂੰ ਅੰਦਰੂਨੀ ਸ਼ਾਂਤੀ ਮਿਲੀ…’, ਜਦੋਂ ਸਵੇਰੇ-ਸਵੇਰੇ ਪੁਰੀ ਬੀਚ ‘ਤੇ ਟਹਿਲਣ ਪਹੁੰਚੀ ਦ੍ਰੌਪਦੀ ਮੁਰਮੂ
