ਰੂਸ – ਯੂਕਰੇਨ ਵਿਵਾਦ : ਰੂਸੀ ਟੀ.ਵੀ. ਚੈਨਲ ਦੇ ਪੂਰੇ ਸਟਾਫ਼ ਨੇ ਲਾਈਵ ਆਨ-ਏਅਰ ਤੋਂ ਦਿੱਤਾ ਅਸਤੀਫ਼ਾ, ਚਲਦੇ ਪ੍ਰੋਗਰਾਮ ਵਿਚੋਂ ਗਏ ਬਾਹਰ

show/nawanpunjab.com

ਨਵੀਂ ਦਿੱਲੀ, 5  ਮਾਰਚ (ਬਿਊਰੋ)-  ਇਕ ਰੂਸੀ ਟੈਲੀਵਿਜ਼ਨ ਚੈਨਲ ਦੇ ਪੂਰੇ ਸਟਾਫ਼ ਨੇ ਅੰਤਿਮ ਪ੍ਰਸਾਰਨ ਵਿਚ ”ਜੰਗ ਨਹੀਂ” ਦਾ ਐਲਾਨ ਕਰਨ ਤੋਂ ਬਾਅਦ ਲਾਈਵ ਆਨ-ਏਅਰ ਤੋਂ ਅਸਤੀਫ਼ਾ ਦੇ ਦਿੱਤਾ।

ਇਹ ਫ਼ੈਸਲਾ ਟੀ.ਵੀ. ਰੇਨ (ਦੋਜ਼ਦ) ਦੇ ਸਟਾਫ਼ ਦੁਆਰਾ ਰੂਸੀ ਅਧਿਕਾਰੀਆਂ ਦੁਆਰਾ ਯੂਕਰੇਨ ਯੁੱਧ ਦੀ ਕਵਰੇਜ ਨੂੰ ਲੈ ਕੇ ਇਸ ਦੇ ਸੰਚਾਲਨ ਨੂੰ ਮੁਅੱਤਲ ਕਰਨ ਤੋਂ ਬਾਅਦ ਲਿਆ ਗਿਆ | 

Leave a Reply

Your email address will not be published. Required fields are marked *