ਲੁਧਿਆਣਾ, 20 ਦਸੰਬਰ (ਬਿਊਰੋ)- ਪੰਜਾਬ ਮੁਕਤੀ ਮੋਰਚੇ ਦੀ ਸਰਪ੍ਰਸਤੀ ਹੇਠ ਭਾਰਤੀ ਵਪਾਰ ਤੇ ਉਦਯੋਗ ਮਹਾਸੰਘ ਵਲੋਂ ਅੱਜ ਲੁਧਿਆਣਾ ਵਿਖੇ ਵਪਾਰੀ ਸਮਾਗਮ ਕਰਵਾਇਆ ਗਿਆ। ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ, ਭਾਈ ਜਸਬੀਰ ਸਿੰਘ ਰੋਡੇ, ਅਦਾਕਾਰ ਮੰਗਲ ਢਿੱਲੋਂ, ਜੂਝਦਾ ਪੰਜਾਬ ਦੇ ਆਗੂ ਅਮਿਤੋਜ ਮਾਨ, ਭਾਰਤੀ ਆਰਥਿਕ ਪਾਰਟੀ ਦੇ ਪ੍ਰਧਾਨ ਤਰੁਣ ਜੈਨ ਬਾਵਾ, ਸੂਬਾ ਪ੍ਰਧਾਨ ਹਰਕੀਰਤ ਸਿੰਘ ਰਾਣਾ, ਭਾਈ ਗੁਰਦੀਪ ਸਿੰਘ ਬਠਿੰਡਾ, ਪੱਤਰਕਾਰ ਦੀਪਕ ਸ਼ਰਮਾ ਅਤੇ ਵਪਾਰੀ, ਸਨਅਤੀ ਆਗੂ ਤੇ ਸੰਤ ਮਹਾਂਪੁਰਸ਼ ਪੁੱਜੇ।
Related Posts
ਹਿੰਦੂਆਂ ‘ਤੇ ਹਮਲੇ ਦੀ ਭਾਰਤੀ ਕਮਿਸ਼ਨ ਨੇ ਜਤਾਈ ਨਾਰਾਜ਼ਗੀ , ਸਿੱਖ ਭਾਈਚਾਰਾ ਵੀ ਸਮਰਥਨ ‘ਚ ਆਇਆ ਸਾਹਮਣੇ
ਟੋਰਾਂਟੋ- ਕੈਨੇਡਾ ‘ਚ ਮੰਦਰ ਦੇ ਬਾਹਰ ਖਾਲਿਸਤਾਨੀਆਂ ਵੱਲੋਂ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਭਾਰਤ ਅਤੇ ਕੈਨੇਡਾ…
ਪੰਜਾਬ ਪੁਲੀਸ ਵੱਲੋਂ ਕੌਮਾਂਤਰੀ ਡਰੱਗ ਸਿੰਡੀਕੇਟ ਦਾ ਪਰਦਾਫ਼ਾਸ਼
ਚੰਡੀਗੜ੍ਹ, ਪੰਜਾਬ ਪੁਲੀਸ ਨੇ ਇਕ ਵੱਡੀ ਮੁਹਿੰਮ ਦੌਰਾਨ ਇਕ ਕੌਮਾਂਤਰੀ ਨਸ਼ਾ ਤਸਕਰੀ ਨੈਟਵਰਕ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ…
‘ਆਪ’ ਦੀ ਸਰਕਾਰ ’ਚ ਖ਼ਤਮ ਨਹੀਂ ਸਗੋਂ ਮਹਿੰਗਾ ਹੋਇਆ ਚਿੱਟਾ, ਵੱਡੇ ਖਿਡਾਰੀ ਅਜੇ ਵੀ ਸ਼ਿਕੰਜੇ ’ਚੋਂ ਬਾਹਰ
ਅੰਮ੍ਰਿਤਸਰ- ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਘਰ-ਘਰ ਪਹੁੰਚ ਚੁੱਕਾ ਚਿੱਟਾ (ਹੈਰੋਇਨ)…