ਲੁਧਿਆਣਾ, 20 ਦਸੰਬਰ (ਬਿਊਰੋ)- ਪੰਜਾਬ ਮੁਕਤੀ ਮੋਰਚੇ ਦੀ ਸਰਪ੍ਰਸਤੀ ਹੇਠ ਭਾਰਤੀ ਵਪਾਰ ਤੇ ਉਦਯੋਗ ਮਹਾਸੰਘ ਵਲੋਂ ਅੱਜ ਲੁਧਿਆਣਾ ਵਿਖੇ ਵਪਾਰੀ ਸਮਾਗਮ ਕਰਵਾਇਆ ਗਿਆ। ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ, ਭਾਈ ਜਸਬੀਰ ਸਿੰਘ ਰੋਡੇ, ਅਦਾਕਾਰ ਮੰਗਲ ਢਿੱਲੋਂ, ਜੂਝਦਾ ਪੰਜਾਬ ਦੇ ਆਗੂ ਅਮਿਤੋਜ ਮਾਨ, ਭਾਰਤੀ ਆਰਥਿਕ ਪਾਰਟੀ ਦੇ ਪ੍ਰਧਾਨ ਤਰੁਣ ਜੈਨ ਬਾਵਾ, ਸੂਬਾ ਪ੍ਰਧਾਨ ਹਰਕੀਰਤ ਸਿੰਘ ਰਾਣਾ, ਭਾਈ ਗੁਰਦੀਪ ਸਿੰਘ ਬਠਿੰਡਾ, ਪੱਤਰਕਾਰ ਦੀਪਕ ਸ਼ਰਮਾ ਅਤੇ ਵਪਾਰੀ, ਸਨਅਤੀ ਆਗੂ ਤੇ ਸੰਤ ਮਹਾਂਪੁਰਸ਼ ਪੁੱਜੇ।
ਲੁਧਿਆਣਾ ਵਿਚ ਵਪਾਰੀ ਸਮਾਗਮ ਦੌਰਾਨ ਕਈ ਆਗੂ ਪੁੱਜੇ
