ਮਹਿਲ ਕਲਾਂ, 27 ਨਵੰਬਰ (ਦਲਜੀਤ ਸਿੰਘ)- ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਪਲਾਟਾਂ ਦੇ ਮਾਲਕਾਨਾ ਹੱਕ, ਸਰਕਾਰੀ ਸਕੂਲਾਂ ਨੂੰ ਗਰਾਂਟ ਅਤੇ ਕਿਸਾਨੀ ਸੰਘਰਸ਼ ‘ਚ ਆਪਣੀ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ ਅਨਾਜ ਮੰਡੀ ਮਹਿਲ ਕਲਾਂ ‘ਚ ਰੱਖੇ ਪ੍ਰੋਗਰਾਮ ਨੂੰ ਸੰਬੋਧਨ ਕਰਨ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣੇ-ਹੁਣੇ ਮਹਿਲ ਕਲਾਂ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਸਟੇਟ ਫਾਰਮੇਸੀ ਕੌਂਸਲ ਦੇ ਪ੍ਰਧਾਨ ਸੁਸ਼ੀਲ ਕੁਮਾਰ ਬਾਂਸਲ, ਹਲਕਾ ਇੰਚਾਰਜ ਬੀਬੀ ਹਰਚੰਦ ਕੌਰ ਘਨੌਰੀ, ਸਾਬਕਾ ਓ.ਐੱਸ.ਡੀ. ਕੈਪਟਨ ਸੰਦੀਪ ਸੰਧੂ ਆਦਿ ਵੀ ਹਾਜ਼ਰ ਹਨ।
Related Posts
ਸੜਕ ’ਤੇ ਟੁੱਟ ਕੇ ਆਇਆ ‘ਪਹਾੜ’, ਜਾਨ ਬਚਾਉਣ ਲਈ ਬੱਸ ’ਚੋਂ ਦੌੜੇ ਲੋਕ
ਨੈਨੀਤਾਲ,21 ਅਗਸਤ (ਦਲਜੀਤ ਸਿੰਘ)- ਲਗਾਤਾਰ ਪੈ ਰਹੇ ਮੋਹਲੇਧਾਰ ਮੀਂਹ ਨੇ ਉੱਤਰਾਖੰਡ ’ਚ ਆਫ਼ਤ ਮਚਾਈ ਹੋਈ ਹੈ। ਥਾਂ-ਥਾਂ ਜ਼ਮੀਨ ਖਿਸਕਣ ਦੀਆਂ…
ਇਨੈਲੋ ਨੇ ‘ਸਿਆਸੀ ਰਾਜਧਾਨੀ’ ਡੱਬਵਾਲੀ ’ਤੇ ਦਹਾਕੇ ਮਗਰੋਂ ਲਹਿਰਾਇਆ ਜੇਤੂ ਪਰਚਮ
ਡੱਬਵਾਲੀ,ਚੌਟਾਲਾ ਖਾਨਦਾਨ ਦੇ ਤਿੰਨ ਉਮੀਦਵਾਰਾਂ ਵਿੱਚ ਬੇਹੱਦ ਫਸਵੇਂ ਮੁਕਾਬਲੇ ‘ਚ ਇਨੈਲੋ ਨੇ ਆਪਣੀ ਜੱਦੀ ਸੀਟ ਡੱਬਵਾਲੀ ਨੂੰ ਜਿੱਤ ਲਿਆ ਹੈ।…
ਦਿੱਲੀ NCR ‘ਚ ਠੰਢ ਤੋਂ ਨਹੀਂ ਮਿਲੀ ਰਾਹਤ, ਤਾਪਮਾਨ ‘ਚ ਗਿਰਾਵਟ ਦਰਜ, ਪੰਜਾਬ ਸਮੇਤ ਉੱਤਰੀ ਭਾਰਤ ਠੰਢ ਦੀ ਲਪੇਟ ‘ਚ
ਨਵੀਂ ਦਿੱਲੀ : ਰਾਜਧਾਨੀ ਦਿੱਲੀ ਸਮੇਤ ਐਨਸੀਆਰ ਦੇ ਇਲਾਕਿਆਂ ਵਿੱਚ ਠੰਢ ਤੋਂ ਛੁਟਕਾਰਾ ਮਿਲਣ ਦੀ ਕੋਈ ਉਮੀਦ ਨਹੀਂ ਹੈ। ਇਸ…