ਚੰਡੀਗੜ੍ਹ, 14 ਅਕਤੂਬਰ (ਦਲਜੀਤ ਸਿੰਘ)- ਵਿੱਤ ਮੰਤਰੀ ਨੂੰ ਸਾਫ਼ ਤੌਰ ’ਤੇ ਸਨਅਤਕਾਰਾਂ ਨੇ ਕਹਿ ਦਿੱਤਾ ਕਿ ਕਾਂਗਰਸ ਦੇ ਰਾਜ ਵਿੱਚ ਕਿਸੇ ਵੀ ਦਫ਼ਤਰ ਵਿੱਚ ਬਿਨਾਂ ਪੈਸੇ ਦੇ ਕੰਮ ਨਹੀਂ ਹੁੰਦਾ। ਜਦੋਂ ਸਨਅਤਕਾਰ ਮੂੰਹ ’ਤੇ ਮੰਤਰੀਆਂ ਨੂੰ ਖਰੀਆਂ ਸੁਣਾ ਰਹੇ ਸਨ, ਉਦੋਂ ਉਨ੍ਹਾਂ ਦੇ ਨਾਲ ਲੁਧਿਆਣਾ ਤੋਂ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਨਾਲ ਬੈਠੇ ਹੋਏ ਸਨ।
Related Posts
ਬਠਿੰਡਾ ਛਾਉਣੀ ਫਾਇਰਿੰਗ ਮਾਮਲਾ, 4 ਜਵਾਨਾਂ ਦੇ ਕਤਲ ਦੇ ਦੋਸ਼ੀ ਦਾ 5 ਦਿਨ ਦਾ ਰਿਮਾਂਡ ਵਧਿਆ
ਬਠਿੰਡਾ- ਏਸ਼ੀਆ ਦੀ ਸਭ ਤੋਂ ਵੱਡੀ ਫ਼ੌਜੀ ਛਾਉਣੀ ’ਚ 4 ਜਵਾਨਾਂ ਦੇ ਕਤਲ ਦੇ ਦੋਸ਼ੀ ਦੇਸਾਈ ਮੋਹਨ ਦਾ ਅਦਾਲਤ ਨੇ…
ਅਫ਼ਗ਼ਾਨਿਸਤਾਨ ‘ਚ ਫਸੇ ਭਾਰਤੀ ਦੂਤਾਵਾਸ ਦੇ ਸਾਰੇ ਕਰਮਚਾਰੀ ਕੱਢੇ ਗਏ, ਸੀ-17 ਗਲੋਬਮਾਸਟਰ ਨੇ ਭਰੀ ਉਡਾਣ
ਕਾਬੁਲ, 17 ਅਗਸਤ (ਦਲਜੀਤ ਸਿੰਘ)- ਤਾਲਿਬਾਨ ਦੇ ਕਬਜ਼ੇ ਵਿਚਕਾਰ ਅਫ਼ਗ਼ਾਨਿਸਤਾਨ ਵਿਚ ਫਸੇ ਭਾਰਤੀ ਦੂਤਾਵਾਸ ਦੇ ਸਾਰੇ ਕਰਮਚਾਰੀਆਂ ਨੂੰ ਕੱਢ ਲਿਆ ਗਿਆ…
ਭਾਰਤੀ ਟੀਮ ਨੂੰ ਵੱਡਾ ਝਟਕਾ, ਜਸਪ੍ਰੀਤ ਬੁਮਰਾਹ ਟੀ-20 ਵਿਸ਼ਵ ਕੱਪ ਤੋਂ ਬਾਹਰ
ਨਵੀਂ ਦਿੱਲੀ- ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੱਟ ਕਾਰਨ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ, ਜੋ ਅਗਲੇ ਮਹੀਨੇ…