ਹੁਸ਼ਿਆਰਪੁਰ, 14 ਅਕਤੂਬਰ (ਦਲਜੀਤ ਸਿੰਘ)- ਸ਼੍ਰੀ ਕੁਲਵੰਤ ਸਿੰਘ ਹੀਰ, ਪੀ.ਪੀ.ਐਸ. ਜੀ ਨੇ ਅੱਜ ਬਤੌਰ ਐਸ.ਐਸ.ਪੀ ਹੁਸ਼ਿਆਰਪੁਰ ਦਾ ਆਹੁਦਾ ਸੰਭਾਲਿਆ। ਇਸ ਮੌਕੇ ਉਨ੍ਹਾਂ ਦਾ ਹੁਸ਼ਿਆਰਪੁਰ ਪੁਲਿਸ ਦੇ ਜਵਾਨਾਂ ਦੀ ਟੁਕੜੀ ਵੱਲੋਂ ਸਲਾਮੀ ਦੇਕੇ ਸੁਆਗਤ ਕੀਤਾ ਗਿਆ।
ਸ਼੍ਰੀ ਕੁਲਵੰਤ ਸਿੰਘ ਹੀਰ, ਪੀ.ਪੀ.ਐਸ. ਨੇ ਅੱਜ ਬਤੌਰ ਐਸ.ਐਸ.ਪੀ ਹੁਸ਼ਿਆਰਪੁਰ ਦਾ ਆਹੁਦਾ ਸੰਭਾਲਿਆ
