ਟੋਕੀਓ, ਜਾਪਾਨ ‘ਚ ਵੱਡੀ ਰਾਜਨੀਤਿਕ ਹਲਚਲ ਦੇਖਣ ਨੂੰ ਮਿਲੀ ਹੈ। ਪ੍ਰਧਾਨਮੰਤਰੀ ਫੂਮਿਓ ਕਿਸ਼ਿਦਾ ਨੇ ਮੰਗਲਵਾਰ ਨੂੰ ਆਪਣੇ ਮੰਤਰੀ ਮੰਡਲ ਨਾਲ ਅਸਤੀਫਾ ਦੇ ਦਿੱਤਾ ਹੈ। ਕਿਸ਼ਿਦਾ ਨੇ 2021 ‘ਚ ਅਹੁਦਾ ਸੰਭਾਲਿਆ ਸੀ, ਪਰ ਉਹ ਅਹੁਦਾ ਛੱਡ ਰਹੇ ਹਨ ਤਾਂ ਕਿ ਪਾਰਟੀ ਨੂੰ ਇਕ ਨਵਾਂ ਨੇਤਾ ਮਿਲ ਸਕੇ ਕਿਉਂਕਿ ਸਰਕਾਰ ਘੁਟਾਲਿਆਂ ‘ਚ ਘਿਰੀ ਹੋਈ ਹੈ।
Related Posts
ਤਾਲਿਬਾਨ ਪਹੁੰਚਿਆ ਕਾਬੁਲ ਦੇ ਨੇੜੇ , ਸਾਂਝੀਆਂ ਕੀਤੀਆਂ ਫ਼ੋਟੋਆਂ
ਕਾਬੁਲ, 13 ਜੁਲਾਈ (ਦਲਜੀਤ ਸਿੰਘ)- ਤਾਲਿਬਾਨ ਨੇ ਪਹਿਲੀ ਵਾਰ ਕਾਬੁਲ (ਅਫ਼ਗ਼ਾਨਿਸਤਾਨ) ਸੂਬੇ ਦੇ ਸਾਰਾਵਬੀ ਜ਼ਿਲ੍ਹੇ ‘ਤੇ ਕਬਜ਼ਾ ਕਰ ਲਿਆ ਹੈ। ਤਾਲਿਬਾਨ…
ਮੁਹੰਮਦ ਯੂਨਸ ਵਤਨ ਪਰਤੇ; ਅੱਜ ਚੁੱਕਣਗੇ ਸਹੁੰ
ਢਾਕਾ, ਮੁਹੰਮਦ ਯੂਨਸ ਨੇ ਦੇਸ਼ ਨੂੰ ਇਕ ਅਜਿਹੀ ਸਰਕਾਰ ਦੇਣ ਦਾ ਵਾਅਦਾ ਕੀਤਾ ਜੋ ਆਪਣੇ ਨਾਗਰਿਕਾਂ ਦੀ ਸੁਰੱਖਿਆ ਦਾ ਭਰੋਸਾ…
PM ਮੋਦੀ ਦੀ ਸਿਡਨੀ ਫੇਰੀ ਦੌਰਾਨ ਖਾਲਿਸਤਾਨੀ ਤੇ ਹਿੰਦੁਸਤਾਨੀ ਆਹਮੋ-ਸਾਹਮਣੇ
ਇੰਟਰਨੈਸ਼ਨਲ ਡੈਸਕ- ਬੀਤੇ ਦਿਨ ਸਿਡਨੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕੀਤਾ। ਇਸ ਪ੍ਰੋਗਰਾਮ ਦਾ ਆਯੋਜਨ…