ਟੋਕੀਓ, ਜਾਪਾਨ ‘ਚ ਵੱਡੀ ਰਾਜਨੀਤਿਕ ਹਲਚਲ ਦੇਖਣ ਨੂੰ ਮਿਲੀ ਹੈ। ਪ੍ਰਧਾਨਮੰਤਰੀ ਫੂਮਿਓ ਕਿਸ਼ਿਦਾ ਨੇ ਮੰਗਲਵਾਰ ਨੂੰ ਆਪਣੇ ਮੰਤਰੀ ਮੰਡਲ ਨਾਲ ਅਸਤੀਫਾ ਦੇ ਦਿੱਤਾ ਹੈ। ਕਿਸ਼ਿਦਾ ਨੇ 2021 ‘ਚ ਅਹੁਦਾ ਸੰਭਾਲਿਆ ਸੀ, ਪਰ ਉਹ ਅਹੁਦਾ ਛੱਡ ਰਹੇ ਹਨ ਤਾਂ ਕਿ ਪਾਰਟੀ ਨੂੰ ਇਕ ਨਵਾਂ ਨੇਤਾ ਮਿਲ ਸਕੇ ਕਿਉਂਕਿ ਸਰਕਾਰ ਘੁਟਾਲਿਆਂ ‘ਚ ਘਿਰੀ ਹੋਈ ਹੈ।
Japan ‘ਚ ਵੱਡੀ ਸਿਆਸੀ ਹਲਚਲ, PM ਫੂਮਿਓ ਕਿਸ਼ਿਦਾ ਨੇ ਕੈਬਨਿਟ ਤੋਂ ਦਿੱਤਾ ਅਸਤੀਫਾ
