ਪਟਿਆਲ਼ਾ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦਾ ਮੁੱਖ ਗੇਟ ਅੱਜ ਕਾਂਸਟੀਚਿਊਟ ਕਾਲਜਾਂ ਦੇ ਗੈਸਟ ਫਕੇਲਟੀ ਅਧਿਆਪਕਾਂ ਨੇ ਸਵੇਰ ਸਮੇਂ ਬੰਦ ਕਰਦਿਆਂ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਮੌਕੇ ਅਧਿਆਪਕਾਂ ਨੇ ਮੁੱਖ ਗੇਟ ਦੀ ਸੜਕ ’ਤੇ ਬੈਠ ਕੇ ਨਾਅਰੇਬਾਜ਼ੀ ਕੀਤੀ। ਅਧਿਕਆਪਕ ਲਗਾਤਾਰ ਧਰਨੇ ’ਤੇ ਬੈਠੇ ਹਨ, ਜਿੰਨਾਂ ਦੀ ਅੱਜ ਤੱਕ ਵੀ ਕਿਸੇ ਮੰਗ ’ਤੇ ਗ਼ੌਰ ਨਹੀ ਕੀਤੀ ਗਈ। ਅੱਜ ਉਨ੍ਹਾਂ ਪ੍ਰਦਰਸ਼ਨ ਨੂੰ ਇਹ ਰੂਪ ਦਿੰਦਿਆਂ ਯੂਨੀਵਰਸਿਟੀ ਅਥਾਰਿਟੀ ਨੂੰ ਜਗਾਉਣ ਲਈ ਹੰਭਲਾ ਮਾਰਿਆ ਹੈ।
Related Posts
ਕਾਂਗਰਸ ਪਾਰਟੀ ਆਪਣਾ ਅਗਲਾ ਪ੍ਰਧਾਨ ਚੁਣਨ ਲਈ ਅੱਜ ਵੋਟਿੰਗ ਕਰੇਗੀ
ਨਵੀਂ ਦਿੱਲੀ, 17 ਅਕਤੂਬਰ-ਕਾਂਗਰਸ ਪਾਰਟੀ ਆਪਣਾ ਅਗਲਾ ਪ੍ਰਧਾਨ ਚੁਣਨ ਲਈ ਅੱਜ ਵੋਟਿੰਗ ਕਰੇਗੀ। ਪਾਰਟੀ ਪ੍ਰਧਾਨ ਅਹੁਦੇ ਦੇ ਉਮੀਦਵਾਰ ਮਲਿਕਾਰਜੁਨ ਖੜਗੇ…
ਰਾਘਵ ਚੱਢਾ ਨੇ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਲਾਏ ਨਿਸ਼ਾਨੇ
ਨਵੀਂ ਦਿੱਲੀ, 22 ਜੁਲਾਈ-ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਕਹਿਣਾ ਹੈ ਕਿ ਪਿਛਲੇ 6 ਸਾਲਾਂ ‘ਚ…
ਕੋਵਿਡ-19 ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਨਵੀਆਂ ਹਦਾਇਤਾਂ ਜਾਰੀ, ਫ਼ਿਲਹਾਲ ਸਕੂਲ-ਕਾਲਜ ਰਹਿਣਗੇ ਬੰਦ
ਚੰਡੀਗੜ੍ਹ, 1 ਫਰਵਰੀ (ਬਿਊਰੋ)- ਕੋਰੋਨਾ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਖ਼ਤ ਫ਼ੈਸਲਾ ਲੈਂਦੇ ਹੋਏ ਕੋਰੋਨਾ ਪਾਬੰਦੀਆਂ ਨੂੰ…