ਨਵੀਂ ਦਿੱਲੀ, 17 ਅਕਤੂਬਰ-ਕਾਂਗਰਸ ਪਾਰਟੀ ਆਪਣਾ ਅਗਲਾ ਪ੍ਰਧਾਨ ਚੁਣਨ ਲਈ ਅੱਜ ਵੋਟਿੰਗ ਕਰੇਗੀ। ਪਾਰਟੀ ਪ੍ਰਧਾਨ ਅਹੁਦੇ ਦੇ ਉਮੀਦਵਾਰ ਮਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਹਨ। ਦਸ ਦੇਈਏ ਕਿ 19 ਅਕਤੂਬਰ ਨੂੰ ਦਿੱਲੀ ‘ਚ ਵੋਟਾਂ ਦੀ ਗਿਣਤੀ ਅਤੇ ਨਤੀਜਿਆਂ ਦੀ ਘੋਸ਼ਣਾ ਹੋਵੇਗੀ।
ਕਾਂਗਰਸ ਪਾਰਟੀ ਆਪਣਾ ਅਗਲਾ ਪ੍ਰਧਾਨ ਚੁਣਨ ਲਈ ਅੱਜ ਵੋਟਿੰਗ ਕਰੇਗੀ
