ਨਵੀਂ ਦਿੱਲੀ : ਵਿਨੇਸ਼ ਫੋਗਾਟ (Vinesh Phogat) ਦੀ ਚਾਂਦੀ ਦੇ ਤਗਮੇ ਦੀ ਅਪੀਲ ਰੱਦ ਕਰ ਦਿੱਤੀ ਗਈ ਹੈ। ਪੈਰਿਸ ਓਲੰਪਿਕ ਦੇ ਫਾਈਨਲ ਤੋਂ ਪਹਿਲਾਂ ਵਿਨੇਸ਼ ਫੋਗਾਟ ਦਾ ਭਾਰ ਜ਼ਿਆਦਾ ਪਾਇਆ ਗਿਆ ਸੀ। ਉਸਦਾ ਭਾਰ 100 ਗ੍ਰਾਮ ਵੱਧ ਸੀ, ਇਸ ਲਈ ਉਸਨੂੰ 50 ਕਿਲੋ ਭਾਰ ਵਰਗ ਵਿੱਚ ਅਯੋਗ ਕਰਾਰ ਦਿੱਤਾ ਗਿਆ।
Related Posts
ਟੀ-20 ਵਿਸ਼ਵ ਕੱਪ ਦਾ ਸਭ ਤੋਂ ਵੱਡਾ ਉਲਟਫੇਰ, ਆਇਰਲੈਂਡ ਹੱਥੋਂ ਹਾਰ ਕੇ ਵੈਸਟ ਇੰਡੀਜ਼ ਵਿਸ਼ਵ ਕੱਪ ਤੋਂ ਬਾਹਰ
ਜੀਲਾਂਗ- ਆਈ.ਸੀ.ਸੀ.ਟੀ-20 ਵਿਸ਼ਵ ਕੱਪ ਦਾ ਸਭ ਤੋਂ ਵੱਡਾ ਉਲਟਫੇਰ ਕਰਦੇ ਹੋਏ ਆਇਰਲੈਂਡ ਨੇ ਸਾਬਕਾ ਵਿਸ਼ਵ ਚੈਂਪੀਅਨ ਵੈਸਟ ਇੰਡੀਜ਼ ਨੂੰ 9…
ਵਰਲਡ ਅਥਲੈਟਿਕਸ ਨੇ ਅੰਜੂ ਬੌਬੀ ਜਾਰਜ ਨੂੰ ਵੁਮੈਨ ਆਫ਼ ਦਿ ਈਅਰ ਐਵਾਰਡ ਨਾਲ ਕੀਤਾ ਸਨਮਾਨਿਤ
ਨਵੀਂ ਦਿੱਲੀ, 2 ਦਸੰਬਰ (ਦਲਜੀਤ ਸਿੰਘ)- ਵਰਲਡ ਅਥਲੈਟਿਕਸ ਨੇ ਭਾਰਤ ਦੀ ਦੌੜਾਕ ਅੰਜੂ ਬੌਬੀ ਜਾਰਜ ਨੂੰ ਵੁਮੈਨ ਆਫ਼ ਦਿ ਈਅਰ ਐਵਾਰਡ…
Olympics 2024 Day 7 : ਮਨੂ ਭਾਕਰ ਲਾਵੇਗੀ ਤੀਜੇ ਤਗਮੇ ਲਈ ਨਿਸ਼ਾਨਾ, ਲਕਸ਼ਯ ਸੇਨ ਤੋਂ ਵੀ ਦੇਸ਼ ਨੂੰ ਤਗਮੇ ਦੀ ਉਮੀਦ
ਨਵੀਂ ਦਿੱਲੀ : ਪੈਰਿਸ ਓਲੰਪਿਕ-2024 ਦਾ ਸੱਤਵਾਂ ਦਿਨ ਭਾਰਤ ਲਈ ਬਹੁਤ ਅਹਿਮ ਰਹਿਣ ਵਾਲਾ ਹੈ। ਹੁਣ ਤਕ ਭਾਰਤ ਨੇ ਕੁੱਲ…