ਨਵੀਂ ਦਿੱਲੀ : ਵਿਨੇਸ਼ ਫੋਗਾਟ (Vinesh Phogat) ਦੀ ਚਾਂਦੀ ਦੇ ਤਗਮੇ ਦੀ ਅਪੀਲ ਰੱਦ ਕਰ ਦਿੱਤੀ ਗਈ ਹੈ। ਪੈਰਿਸ ਓਲੰਪਿਕ ਦੇ ਫਾਈਨਲ ਤੋਂ ਪਹਿਲਾਂ ਵਿਨੇਸ਼ ਫੋਗਾਟ ਦਾ ਭਾਰ ਜ਼ਿਆਦਾ ਪਾਇਆ ਗਿਆ ਸੀ। ਉਸਦਾ ਭਾਰ 100 ਗ੍ਰਾਮ ਵੱਧ ਸੀ, ਇਸ ਲਈ ਉਸਨੂੰ 50 ਕਿਲੋ ਭਾਰ ਵਰਗ ਵਿੱਚ ਅਯੋਗ ਕਰਾਰ ਦਿੱਤਾ ਗਿਆ।
ਤਗਮੇ ਦਾ ਸੁਪਨਾ ਟੁੱਟਿਆ, ਵਿਨੇਸ਼ ਫੋਗਾਟ ਦੀ ਅਪੀਲ ਖਾਰਜ
