ਨਵੀਂ ਦਿੱਲੀ, 12 ਜਨਵਰੀ- ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਯੂ-ਟਿਊਬ ਚੈਨਲਾਂ ’ਤੇ ਫ਼ਰਜ਼ੀ ਖ਼ਬਰਾਂ ਫੈਲਾਉਣ ’ਤੇ ਕਾਰਵਾਈ ਕੀਤੀ ਹੈ। ਮੰਤਰਾਲੇ ਅਨੁਸਾਰ ਪਰਦਾਫ਼ਾਸ਼ ਕੀਤੇ ਚੈਨਲ ਜਾਅਲੀ ਖ਼ਬਰਾਂ ਦੀ ਆਰਥਿਕਤਾ ਦਾ ਹਿੱਸਾ ਹਨ। ਇਹ ਚੈਨਲ ਗੁੰਮਰਾਹ ਕਰਨ ਲਈ ਟੀ.ਵੀ.ਚੈਨਲਾਂ ਦੇ ਐਂਕਰਾਂ ਦੀ ਫ਼ੋਟੋ, ਕਲਿਕਬਾਏਟ ਅਤੇ ਸਨਸਨੀਖੇਜ਼ ਥੰਬਨੇਲਾਂ ਅਤੇ ਤਸਵੀਰਾਂ ਦੀ ਵਰਤੋਂ ਕਰਦੇ ਹਨ।
Related Posts
ਸੰਗਰੂਰ ਤੋਂ BJP ਦੇ ਉਮੀਦਵਾਰ ਅਰਵਿੰਦ ਖੰਨਾ ਨੇ 7 ਸਾਲ ਬਾਅਦ ਦੁਬਾਰਾ ਰਾਜਨੀਤੀ ਵਿੱਚ ਕੀਤੀ ਐਂਟਰੀ , ਸ਼ੁਰੂ ਕੀਤਾ ਚੋਣ ਪ੍ਰਚਾਰ
ਸੰਗਰੂਰ, 22 ਜਨਵਰੀ (ਬਿਊਰੋ)- ਸੰਗਰੂਰ ਤੋਂ ਬੀਜੇਪੀ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਨੇ ਕਿਹਾ ਕਿ ਪਾਰਟੀ ਨੇ ਮੈਨੂੰ ਸੰਗਰੂਰ ਸੀਟ…
ਰਿਟਾਇਰਡ IAS ਦੇ ਘਰੋਂ ਮਿਲੇ ਕਰੋੜਾਂ ਦੇ ਹੀਰੇ-ਜਵਾਹਰਾਤ, ਕਾਲੇ ਧਨ ਦੀ ਜਾਇਦਾਦ ਦੇਖ ਈਡੀ ਦੇ ਅਧਿਕਾਰੀ ਵੀ ਰਹਿ ਗਏ ਹੈਰਾਨ!
ਲਖਨਊ: ਈਡੀ ਨੇ ਸਾਬਕਾ ਆਈਏਐੱਸ ਅਧਿਕਾਰੀ ਮੋਹਿੰਦਰ ਸਿੰਘ ਤੇ ਹੈਸਿੰਡਾ ਪ੍ਰਾਜੈਕਟ ਪ੍ਰਾਈਵੇਟ ਲਿਮਟਿਡ ਕੰਪਨੀ (ਐੱਚਪੀਪੀਐੱਲ) ਦੇ ਡਾਇਰੈਕਟਰਾਂ ਦੇ ਟਿਕਾਣਿਆਂ ’ਤੇ…
ਕਿਸਾਨਾਂ ਨੂੰ ਸਰਹੱਦ ‘ਤੇ ਰੋਕਣ ਵਾਲੇ ਤਿੰਨ IPS ਸਮੇਤ 6 ਨੂੰ ਮਿਲੇਗਾ ਬਹਾਦਰੀ ਮੈਡਲ
ਅੰਬਾਲਾ। ਕੌਮੀ ਰਾਜਧਾਨੀ ਦਿੱਲੀ ਲਈ ਢਾਲ ਬਣੇ ਹਰਿਆਣਾ-ਪੰਜਾਬ ਸਰਹੱਦ ਦੇ ਸ਼ੰਭੂ ਅਤੇ ਦਾਤਾ ਸਿੰਘ ਵਾਲਾ-ਖਨੌਰੀ ਸਰਹੱਦ ’ਤੇ ਚੌਕਸੀ ਵਰਤਣ ਲਈ…