ਚੰਡੀਗੜ੍ਹ, 11 ਜਨਵਰੀ- ਪੰਜਾਬ ਦੇ ਮੁੱਖ ਸਕੱਤਰ ਦੇ ਵਲੋਂ ਪੀ.ਸੀ.ਐਸ. ਅਫ਼ਸਰਾਂ ਦੀ ਹੜਤਾਲ ’ਤੇ ਹੁਣ ਸਖ਼ਤ ਨੋਟਿਸ ਜਾਰੀ ਕੀਤਾ ਹੈ। ਮੁੱਖ ਸਕੱਤਰ ਨੇ ਸਮੂਹ ਪੀ.ਸੀ.ਐਸ. ਅਫ਼ਸਰਾਂ ਨੂੰ ਵਾਰਨਿੰਗ ਨੋਟਿਸ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਮੁੱਖ ਸਕੱਤਰ ਨੇ ਇਹ ਵੀ ਕਿਹਾ ਹੈ ਕਿ ਪੀ.ਸੀ.ਐਸ. ਅਫ਼ਸਰਾਂ ਨਾਲ ਕੋਈ ਵੀ ਮੀਟਿੰਗ ਹੁਣ ਨਹੀਂ ਕੀਤੀ ਜਾਵੇਗੀ।
Related Posts
![](https://nawanpunjab.com/wp-content/uploads/2024/08/Untitled-1sdada.jpg)
ਪੰਜਾਬ ਤਾਂ ਕਰ ਲਿਆ ਮੁੱਠੀ ਵਿੱਚ!
ਚੰਡੀਗੜ੍ਹ, ਸੱਚਮੁੱਚ ਇੰਝ ਜਾਪਦਾ ਹੈ ਕਿ ਪੰਜਾਬ ਨੂੰ ਸਿਰਫ਼ ਇੱਕ-ਦੋ ਟੈਲੀਕਾਮ ਘਰਾਣਿਆਂ ਨੇ ਹੀ ਮੁੱਠੀ ਵਿੱਚ ਕਰ ਲਿਆ ਹੋਵੇ। ਜੇਕਰ…
![arvind/nawanpuanjab.com](https://nawanpunjab.com/wp-content/uploads/2021/11/arvind.webp)
ਅਰਵਿੰਦ ਕੇਜਰੀਵਾਲ ਖ਼ਿਲਾਫ ਬਠਿੰਡਾ ‘ਚ ਮਾਣਹਾਨੀ ਦਾ ਕੇਸ ਦਰਜ
ਬਠਿੰਡਾ, 1 ਨਵੰਬਰ (ਦਲਜੀਤ ਸਿੰਘ)- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ…
![](https://nawanpunjab.com/wp-content/uploads/2024/08/band.jpg)
Bharat Bandh : ਐਕਸ ‘ਤੇ ਟ੍ਰੈਂਡ ਹੋਇਆ ’21 ਅਗਸਤ ਭਾਰਤ ਬੰਦ’
ਨਵੀਂ ਦਿੱਲੀ : (Bharat Bandh 21 August)। ਕੀ 21 ਅਗਸਤ, 2024 ਬੁੱਧਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ?…