ਨਵੀਂ ਦਿੱਲੀ : (Bharat Bandh 21 August)। ਕੀ 21 ਅਗਸਤ, 2024 ਬੁੱਧਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ? ਸੋਸ਼ਲ ਮੀਡੀਆ ਐਕਸ ਮੁਤਾਬਕ ਇਸ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਐਕਸ ‘ਤੇ ‘#21_ਅਗਸਤਭਾਰਤਬੰਦ’ ਟ੍ਰੈਂਡ ਕਰ ਰਿਹਾ ਹੈ। ਹਾਲਾਂਕਿ ਇਸ ਦਾ ਅਧਿਕਾਰਤ ਐਲਾਨ ਨਹੀਂ ਹੋਇਆ ਹੈ ਪਰ ਮੀਡੀਆ ਰਿਪੋਰਟਾਂ ਮੁਤਾਬਕ ਬਹੁਜਨ ਸੰਗਠਨਾਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਸ ਦਾ ਕਾਰਨ ਰਾਖਵਾਂਕਰਨ ‘ਤੇ ਸੁਪਰੀਮ ਕੋਰਟ ਦਾ ਹਾਲੀਆ ਫੈਸਲਾ ਹੈ।
Bharat Bandh : ਐਕਸ ‘ਤੇ ਟ੍ਰੈਂਡ ਹੋਇਆ ’21 ਅਗਸਤ ਭਾਰਤ ਬੰਦ’
