ਚੰਡੀਗੜ੍ਹ, 11 ਜਨਵਰੀ- ਪੰਜਾਬ ਦੇ ਮੁੱਖ ਸਕੱਤਰ ਦੇ ਵਲੋਂ ਪੀ.ਸੀ.ਐਸ. ਅਫ਼ਸਰਾਂ ਦੀ ਹੜਤਾਲ ’ਤੇ ਹੁਣ ਸਖ਼ਤ ਨੋਟਿਸ ਜਾਰੀ ਕੀਤਾ ਹੈ। ਮੁੱਖ ਸਕੱਤਰ ਨੇ ਸਮੂਹ ਪੀ.ਸੀ.ਐਸ. ਅਫ਼ਸਰਾਂ ਨੂੰ ਵਾਰਨਿੰਗ ਨੋਟਿਸ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਮੁੱਖ ਸਕੱਤਰ ਨੇ ਇਹ ਵੀ ਕਿਹਾ ਹੈ ਕਿ ਪੀ.ਸੀ.ਐਸ. ਅਫ਼ਸਰਾਂ ਨਾਲ ਕੋਈ ਵੀ ਮੀਟਿੰਗ ਹੁਣ ਨਹੀਂ ਕੀਤੀ ਜਾਵੇਗੀ।
Related Posts

ਰਾਹੁਲ ਗਾਂਧੀ ਨੇ ਦਾਦੀ ਇੰਦਰਾ ਗਾਂਧੀ ਲਈ ਲਿਖਿਆ ਭਾਵਨਾਤਮਕ ਸੰਦੇਸ਼
ਨਵੀਂ ਦਿੱਲੀ, ਕਾਂਗਰਸ ਪਾਰਟੀ ਨੇ ਮੰਗਲਵਾਰ ਨੂੰ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 107ਵੀਂ ਜਯੰਤੀ ਮਨਾਈ। ਇਸ…

ਕਿਸਾਨਾਂ ਕੋਲ ਪਹੁੰਚ ਰਹੇ ਕੋਰਟ ਦੇ ਸੰਮਨ, ਚਢੂਨੀ ਬੋਲੇ- ਅਦਾਲਤ ਵਿਚ ਪੇਸ਼ ਹੋਣ ਦੀ ਲੋੜ ਨਹੀਂ
ਹਰਿਆਣਾ, 21 ਜਨਵਰੀ (ਬਿਊਰੋ)- ਕਿਸਾਨ ਅੰਦੋਲਨ ਸਮੇਂ ਕਿਸਾਨਾਂ ਵਿਰੁੱਧ ਮੁਕੱਦਮੇ ਦਰਜ ਕੀਤੇ ਗਏ ਸਨ ਅਤੇ ਇਹ ਮੁਕੱਦਮੇ ਅਦਾਲਤ ਵਿਚ ਚੱਲ…

ਵੱਡੀ ਖ਼ਬਰ : ਪੰਜਾਬ ਦੀਆਂ ਚੋਣਾਂ ਮੁਲਤਵੀ, ਹੁਣ ਇਸ ਦਿਨ ਹੋਵੇਗੀ ਵੋਟਿੰਗ
ਚੰਡੀਗੜ੍ਹ, 17 ਜਨਵਰੀ (ਬਿਊਰੋ)- ਪੰਜਾਬ ਵਿਚ 14 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।…