ਫਿਰੋਜ਼ਪੁਰ, 21 ਦਸੰਬਰ- ਫ਼ਿਰੋਜ਼ਪੁਰ ਪੁਲਿਸ ਨੇ ਅੱਜ ਤੜਕਸਾਰ ਨਸ਼ਾ ਤਸਕਰਾਂ ਖਿਲਾਫ਼ ਵੱਡੀ ਕਾਰਵਾਈ ਕਰਦਿਆਂ ਗੁਪਤ ਸੂਚਨਾ ਦੇ ਆਧਾਰ ‘ਤੇ ਨੇੜਲੇ ਪਿੰਡ ਬਜੀਦਪੁਰ ਤੋਂ ਤਿੰਨ ਕੌਮਾਂਤਰੀ ਨਸ਼ਾ ਤਸਕਰਾਂ ਨੂੰ ਕਾਬੂ ਉਨ੍ਹਾਂ ਕੋਲੋਂ ਸਰਹੱਦ ਪਾਰ ਤੋਂ ਮੰਗਵਾਈ 2 ਕਿੱਲੋ ਹੈਰੋਇਨ, 25 ਲੱਖ ਰੁਪਏ ਡਰੱਗ ਮਨੀ,, 2 ਪਿਸਤੌਲ, ਗੋਲੀ ਸਿੱਕਾ ਤੇ ਇਕ ਕਾਰ ਬਰਾਮਦ ਕੀਤੀ ਹੈ।ਇਹ ਜਾਣਕਾਰੀ ਅੱਜ ਜਿਲ੍ਹਾ ਪੁਲਿਸ ਮੁਖੀ ਕੰਵਰਦੀਪ ਕੌਰ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦਿੱਤੀ।
Related Posts
ਗ਼ੁਲਾਮੀ, ਆਜ਼ਾਦੀ ਤੇ ਵਰਤਮਾਨ
ਜਦ ਅਸੀਂ ਆਪਣੇ ਅਤੀਤ ਬਾਰੇ ਕਲਪਨਾ ਕਰਦੇ ਹਾਂ ਤਾਂ ਬਹੁਤ ਵਾਰ ਉਸ ਨੂੰ ਵਰਤਮਾਨ ਦੇ ਸ਼ੀਸ਼ਿਆਂ ਰਾਹੀਂ ਦੇਖਦੇ ਹਾਂ। ਇਸ…
ਪਾਰਟੀ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਹੱਕ ’ਚ ਕੱਢਿਆ ਰੋਡ ਸ਼ੋਅ, ਅਚਾਨਕ ਅੱਖ ’ਤੇ ਫੁੱਲ ਵੱਜਣ ਕਾਰਨ ਅੱਧ-ਵਿਚਕਾਰ ਰੋਕਿਆ CM ਮਾਨ ਦਾ ਭਾਸ਼ਣ
ਨਵਾਂਸ਼ਹਿਰ : ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਸਮੱਰਥਨ ਵਿਚ ਨਵਾਂਸ਼ਹਿਰ ’ਚ ਕੱਢੇ ਗਏ…
ਪ੍ਰਧਾਨ ਮੰਤਰੀ ਮੋਦੀ ਨੇ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਨੂੰ ਦਿੱਤੀ ਸ਼ਰਧਾਂਜਲੀ
ਨਵੀਂ ਦਿੱਲੀ, 2 ਅਕਤੂਬਰ (ਦਲਜੀਤ ਸਿੰਘ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 152ਵੀਂ…