ਨਵੀਂ ਦਿੱਲੀ, 24 ਨਵੰਬਰ- ਦਿੱਲੀ ਦੇ ਜਾਮਾ ਮਸਜਿਦ ‘ਚ ਇਕੱਲੀ ਕੁੜੀ ਅਤੇ ਕੁੜੀਆਂ ਦੇ ਸਮੂਹ ਦੇ ਦਾਖ਼ਲ ਹੋਣ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਮੌਕੇ ਜਾਮਾ ਮਸਜਿਦ ਦੇ ਪੀ.ਆਰ.ਓ. ਨੇ ਕਿਹਾ ਕਿ ਇਕੱਲੀਆਂ ਕੁੜੀਆਂ ਦੇ ਦਾਖ਼ਲ ਹੋਣ ‘ਤੇ ਰੋਕ ਲਗਾਈ ਗਈ ਹੈ। ਇਹ ਇਕ ਧਾਰਮਿਕ ਜਗ੍ਹਾ ਹੈ, ਇਸ ਨੂੰ ਦੇਖ਼ਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ।
Related Posts
ਚੰਡੀਗੜ੍ਹ ਦੇ ਲੋਕਾਂ ਲਈ ਜ਼ਰੂਰੀ ਖ਼ਬਰ, ਰੋਜ਼ ਫੈਸਟੀਵਲ ਦੇ ਮੱਦੇਨਜ਼ਰ ਪੁਲਸ ਬਦਲੇਗੀ ਟ੍ਰੈਫਿਕ ਰੂਟ
ਚੰਡੀਗੜ੍ਹ- ਰੋਜ਼ ਫੈਸਟੀਵਲ ਸਬੰਧੀ ਟ੍ਰੈਫਿਕ ਪੁਲਸ ਨੇ ਪਾਰਕਿੰਗ ਅਤੇ ਜਾਮ ਦੀ ਸਮੱਸਿਆ ਨਾਲ ਨਜਿੱਠਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਰੋਜ਼…
ਦੱਖਣੀ ਅਫਰੀਕਾ ਤੋਂ ਚੰਡੀਗੜ੍ਹ ਪਹੁੰਚੀ ਔਰਤ ਖ਼ਿਲਾਫ਼ ਹੋਇਆ ਮਾਮਲਾ ਦਰਜ
ਚੰਡੀਗੜ੍ਹ, 4 ਦਸੰਬਰ (ਬਿਊਰੋ)-ਯਸ਼ ਪਾਲ ਗਰਗ, ਸਕੱਤਰ, ਸਿਹਤ ਅਤੇ ਨੋਡਲ ਅਫ਼ਸਰ, ਚੰਡੀਗੜ੍ਹ ਦਾ ਕਹਿਣਾ ਹੈ ਕਿ ਇਕ ਔਰਤ ਦੱਖਣੀ ਅਫਰੀਕਾ…
ਜੰਮੂ-ਕਸ਼ਮੀਰ : ਅਲ-ਬਦਰ ਅੱਤਵਾਦੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ
ਸ੍ਰੀਨਗਰ, 12 ਫਰਵਰੀ (ਬਿਊਰੋ)- ਜੰਮੂ-ਕਸ਼ਮੀਰ ਦੇ ਸੋਪੋਰ ਜ਼ਿਲ੍ਹੇ ਦੇ ਡਾਂਗੀਵਾਚਾ ਖੇਤਰ ਵਿਚ ਤਿੰਨ ਸਰਗਰਮ ਅਲ-ਬਦਰ ਅੱਤਵਾਦੀਆਂ ਨੂੰ ਪੁਲਿਸ ਦੁਆਰਾ ਗ੍ਰਿਫ਼ਤਾਰ…