ਨਵੀਂ ਦਿੱਲੀ, 24 ਨਵੰਬਰ- ਦਿੱਲੀ ਦੇ ਜਾਮਾ ਮਸਜਿਦ ‘ਚ ਇਕੱਲੀ ਕੁੜੀ ਅਤੇ ਕੁੜੀਆਂ ਦੇ ਸਮੂਹ ਦੇ ਦਾਖ਼ਲ ਹੋਣ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਮੌਕੇ ਜਾਮਾ ਮਸਜਿਦ ਦੇ ਪੀ.ਆਰ.ਓ. ਨੇ ਕਿਹਾ ਕਿ ਇਕੱਲੀਆਂ ਕੁੜੀਆਂ ਦੇ ਦਾਖ਼ਲ ਹੋਣ ‘ਤੇ ਰੋਕ ਲਗਾਈ ਗਈ ਹੈ। ਇਹ ਇਕ ਧਾਰਮਿਕ ਜਗ੍ਹਾ ਹੈ, ਇਸ ਨੂੰ ਦੇਖ਼ਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ।
ਦਿੱਲੀ ਦੇ ਜਾਮਾ ਮਸਜਿਦ ‘ਚ ਇਕੱਲੀ ਕੁੜੀ ਅਤੇ ਕੁੜੀਆਂ ਦੇ ਸਮੂਹ ਦੇ ਦਾਖ਼ਲ ਹੋਣ ‘ਤੇ ਲਗਾਈ ਗਈ ਰੋਕ
