ਚੰਡੀਗੜ੍ਹ,19 ਜੁਲਾਈ (ਦਲਜੀਤ ਸਿੰਘ)- ਨਵਜੋਤ ਸਿੰਘ ਸਿੱਧੂ ਦੇ ਵਲੋਂ ਪ੍ਰਧਾਨ ਬਣਨ ਤੋਂ ਬਾਅਦ ਪਹਿਲਾ ਟਵੀਟ ਕੀਤਾ ਗਿਆ ਹੈ ਜਿਸ ਵਿਚ ਉਨ੍ਹਾਂ ਦਾ ਕਹਿਣਾ ਹੈ ਕਿ ਹਰ ਇਕ ਮੈਂਬਰ ਨੂੰ ਨਾਲ ਲੈ ਕੇ ਉਹ ਚੱਲਣਗੇ । ਜਿੱਤੇਗਾ ਪੰਜਾਬ ਮਿਸ਼ਨ ਨੂੰ ਪੂਰਾ ਕਰਨਗੇ । ਇਸ ਦੇ ਨਾਲ ਹੀ ਕਿਹਾ ਕਿ ਹਾਈਕਮਾਨ ਦੇ 18 ਨੁਕਤੇ ਏਜੰਡੇ ਨੂੰ ਵੀ ਪੂਰਾ ਕਰਾਂਗੇ । ਇਸ ਨਾਲ ਹੀ ਲਿਿਖਆ ਕਿ ਮੇਰੇ ਸਫ਼ਰ ਦੀ ਅਜੇ ਸ਼ੁਰੂਆਤ ਹੈ । ਇਸ ਨਾਲ ਹੀ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦਾ ਵੀ ਧੰਨਵਾਦ ਕੀਤਾ ਗਿਆ ।
Related Posts
ਅਸਾਮ ‘ਚ ਹੜ੍ਹ ਕਾਰਨ ਵਿਗੜੇ ਹਾਲਾਤ, 12 ਲੱਖ ਤੋਂ ਵੱਧ ਪ੍ਰਭਾਵਿਤ; ਮਰਨ ਵਾਲਿਆਂ ਦੀ ਗਿਣਤੀ 90 ਤੱਕ ਪਹੁੰਚੀ
ਗੁਹਾਟੀ : ਅਸਾਮ ਵਿੱਚ ਹੜ੍ਹ ਦੀ ਸਥਿਤੀ ਲਗਾਤਾਰ ਗੰਭੀਰ ਬਣੀ ਹੋਈ ਹੈ। ਲੱਖਾਂ ਲੋਕਾਂ ਦੇ ਬੇਘਰ ਹੋਣ ਦੇ ਨਾਲ ਹੀ…
ਡੀ.ਆਰ.ਡੀ.ਓ. ਨੇ ਅਗਨੀ ਪ੍ਰਾਈਮ ਮਿਜ਼ਾਈਲ ਦਾ ਸਫਲਤਾਪੂਰਵਕ ਟੈੱਸਟ ਕੀਤਾ
ਨਵੀਂ ਦਿੱਲੀ, 28 ਜੂਨ (ਦਲਜੀਤ ਸਿੰਘ)- ਭਾਰਤ ਦੀ ਨਵੀਂ ਅਤੇ ਅਤਿ ਆਧੁਨਿਕ ਮਿਜ਼ਾਈਲ ਅਗਨੀ ਪ੍ਰਾਈਮ ਮਿਜ਼ਾਈਲ ਦਾ ਸਫਲਤਾਪੂਰਵਕ ਟੈੱਸਟ ਕੀਤਾ…
ਪਾਣੀ ਦੀ ਟੰਕੀ ਤੋਂ ਛਾਲ ਮਾਰ ਔਰਤ ਨੇ ਕੀਤੀ ਖ਼ੁਦਕੁਸ਼ੀ
ਜਲੰਧਰ, 28 ਜੂਨ (ਦਲਜੀਤ ਸਿੰਘ)- ਜਲੰਧਰ ਦੇ ਗੁਰੂ ਨਾਨਕ ਪੂਰਾ ਵਿਚ ਇਕ ਔਰਤ ਨੇ ਪਾਣੀ ਦੀ ਟੰਕੀ ਤੋਂ ਛਾਲ ਮਾਰ…