ਨਵੀਂ ਦਿੱਲੀ, 28 ਜੂਨ (ਦਲਜੀਤ ਸਿੰਘ)- ਭਾਰਤ ਦੀ ਨਵੀਂ ਅਤੇ ਅਤਿ ਆਧੁਨਿਕ ਮਿਜ਼ਾਈਲ ਅਗਨੀ ਪ੍ਰਾਈਮ ਮਿਜ਼ਾਈਲ ਦਾ ਸਫਲਤਾਪੂਰਵਕ ਟੈੱਸਟ ਕੀਤਾ ਗਿਆ ਹੈ । ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਲੋਂ ਇਸ ਲਈ ਦੇਸ਼ ਵਾਸੀਆਂ ਅਤੇ ਡੀ.ਆਰ.ਡੀ.ਓ. ਦੇ ਵਿਿਗਆਨੀਆਂ ਨੂੰ ਵਧਾਈ ਦਿੱਤੀ ਗਈ ਹੈ।
ਡੀ.ਆਰ.ਡੀ.ਓ. ਨੇ ਅਗਨੀ ਪ੍ਰਾਈਮ ਮਿਜ਼ਾਈਲ ਦਾ ਸਫਲਤਾਪੂਰਵਕ ਟੈੱਸਟ ਕੀਤਾ
