ਸੰਗਰੂਰ, 27 ਅਪ੍ਰੈਲ (ਬਿਊਰੋ)- ਜੁਗਾੜੂ ਰੇਹੜੀਆਂ ਨੂੰ ਮੁੜ ਚਾਲੂ ਕਰਨ ਦੇ ਰੋਸ ਵਿਚ ਹੁਣ ਪੰਜਾਬ ਦੇ ਟੈਂਪੂ ਚਾਲਕ ਸੜਕਾਂ ‘ਤੇ ਉਤਰ ਆਏ ਹਨ। ਰੋਸ ਵਿਚ ਆਏ ਟੈਂਪੂ ਚਾਲਕਾਂ ਵਲੋਂ ਸੰਗਰੂਰ ਵਿਖੇ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਕੇ ਜੁਗਾੜੂ ਰੇਹੜੀਆਂ ਨੂੰ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
Related Posts
Paris Olympics : CM ਮਾਨ ਨੂੰ ਪੈਰਿਸ ਜਾਣ ਦੀ ਨਹੀਂ ਮਿਲੀ ਇਜਾਜ਼ਤ, ਵਿਦੇਸ਼ ਮੰਤਰਾਲੇ ਨੇ ਵੀਜ਼ਾ ਨਾ ਦੇਣ ਦੀ ਦੱਸੀ ਇਹ ਵਜ੍ਹਾ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਚ ਮਾਨ ਆਪਣੀ ਪਤਨੀ ਨਾਲ ਅੱਜ ਪੈਰਿਸ ਉਲੰਪਿਕ ‘ਚ ਹਾਕੀ ਦਾ ਮੈਚ ਦੇਖਣ ਲਈ ਜਾਣਾ ਚਾਹੁੰਦੇ…
CIA ਸਟਾਫ਼ ਦੀ ਵੱਡੀ ਸਫ਼ਲਤਾ, ਗੈਂਗਸਟਰ ਅਮਨ ਫਤਿਹ ਸਾਥੀ ਸਣੇ ਹਥਿਆਰਾਂ ਨਾਲ ਗ੍ਰਿਫ਼ਤਾਰ
ਜਲੰਧਰ, 8 ਫਰਵਰੀ (ਬਿਊਰੋ)- ਲੰਬੇ ਸਮੇਂ ਤੋਂ ਫਰਾਰ ਚੱਲ ਰਹੇ ਅਮਨ ਫਤਿਹ ਨੂੰ ਸੀ. ਆਈ. ਏ. ਸਟਾਫ਼ ਨੇ ਸਾਥੀ ਰੌਕੀ ਸਮੇਤ…
ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ ਹੋਇਆ ਵਾਧਾ
ਨਵੀਂ ਦਿੱਲੀ, 1 ਜੁਲਾਈ (ਦਲਜੀਤ ਸਿੰਘ)- ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਅੱਜ ਤੋਂ 25.50 ਰੁਪਏ ਪ੍ਰਤੀ ਸਿਲੰਡਰ…