ਸੰਗਰੂਰ, 27 ਅਪ੍ਰੈਲ (ਬਿਊਰੋ)- ਜੁਗਾੜੂ ਰੇਹੜੀਆਂ ਨੂੰ ਮੁੜ ਚਾਲੂ ਕਰਨ ਦੇ ਰੋਸ ਵਿਚ ਹੁਣ ਪੰਜਾਬ ਦੇ ਟੈਂਪੂ ਚਾਲਕ ਸੜਕਾਂ ‘ਤੇ ਉਤਰ ਆਏ ਹਨ। ਰੋਸ ਵਿਚ ਆਏ ਟੈਂਪੂ ਚਾਲਕਾਂ ਵਲੋਂ ਸੰਗਰੂਰ ਵਿਖੇ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਕੇ ਜੁਗਾੜੂ ਰੇਹੜੀਆਂ ਨੂੰ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਹੁਣ ਟੈਂਪੂ ਵਾਲਿਆਂ ਨੇ ਘੇਰੀ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ
