ਨਵੀਂ ਦਿੱਲੀ, 1 ਜੁਲਾਈ (ਦਲਜੀਤ ਸਿੰਘ)- ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਅੱਜ ਤੋਂ 25.50 ਰੁਪਏ ਪ੍ਰਤੀ ਸਿਲੰਡਰ ਵਧੀ ਹੈ। 14.2 ਕਿਲੋ ਭਾਰ ਦੇ ਘਰੇਲੂ ਸਿਲੰਡਰ ਦੀ ਕੀਮਤ ਹੁਣ ਦਿੱਲੀ ਵਿਚ 834.50 ਰੁਪਏ ਹੋਵੇਗੀ। 19 ਕਿਲੋਗ੍ਰਾਮ (ਕਮਰਸ਼ੀਅਲ ਸਿਲੰਡਰ) ਦੀ ਕੀਮਤ ਵਿਚ ਵੀ 76 ਰੁਪਏ ਦਾ ਵਾਧਾ ਕੀਤਾ ਗਿਆ ਹੈ ਅਤੇ ਇਸ ਦੀ ਕੀਮਤ ਦਿੱਲੀ ਵਿਚ 1,550 ਰੁਪਏ ਹੋਵੇਗੀ ਙ ਇਸਦੇ ਨਾਲ ਹੀ ਕਮਰਸ਼ੀਅਲ ਸਿਲੰਡਰ
ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ ਹੋਇਆ ਵਾਧਾ
