ਚੰਡੀਗੜ੍ਹ, 11 ਅਪ੍ਰੈਲ -ਪਾਕਿਸਤਾਨ ਦੀ ਸਿਆਸਤ ਵਿੱਚ ਚੱਲ ਰਹੀ ਖਿਚੋਤਾਣ ਆਖ਼ਰਕਾਰ ਰੁਕਣ ਦੇ ਕੰਡੇ ਪਹੁੰਚ ਗਈ ਹੈ। ਅੱਜ ਪਾਕਿਸਤਾਨ ਨੂੰ ਇਮਰਾਨ ਖਾਨ ਤੋਂ ਬਾਅਦ ਨਵਾਂ ਪ੍ਰਧਾਨ ਮੰਤਰੀ ਮਿਲ ਗਿਆ ਹੈ। ਤਿੰਨ ਵਾਰ ਪਾਕਿਸਤਾਨੀ ਪੰਜਾਬ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਸ਼ਾਹਬਾਜ਼ ਸ਼ਰੀਫ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਸ਼ਾਹਬਾਜ਼ ਅੱਜ ਰਾਤ 8:30ਵਜੇ ਪ੍ਰਧਾਨ ਮੰਤਰੀ ਅਹੁਦੇ ਦਾ ਹਲਫ਼ ਲੈਣਗੇ।
Related Posts
ਲੱਦਾਖ ਵਿਚ ਨਦੀ ਪਾਰ ਕਰਦਿਆਂ ਥਲ ਸੈਨਾ ਦੇ ਪੰਜ ਜਵਾਨ ਟੈਂਕ ਸਮੇਤ ਰੁੜ੍ਹੇ
ਲੇਹ, ਲੱਦਾਖ ਦੇ ਨਯੋਮਾ-ਚੁਸ਼ੁਲ ਇਲਾਕੇ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਇਕ ਮਸ਼ਕ ਦੌਰਾਨ ਨਦੀ ਪਾਰ ਕਰਦਿਆਂ ਟੀ-72 ਟੈਂਕ ਰੁੜ੍ਹਨ…
ਖਰੜ ‘ਚ ਨਾਮੀ ਬਿਲਡਰ ਦੇ ਘਰ ED ਦੀ ਰੇਡ, ਚੱਲ ਰਿਹਾ ਸੀ ਵਿਆਹ ਸਮਾਗਮ
ਮੁਹਾਲੀ : ਖਰੜ ਦੇ ਇਕ ਮੀ ਬਿਲਡਰ ਦੇ ਘਰ ED ਦੀ ਛਾਪੇਮਾਰੀ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਪਿਛਲੇ ਕਰੀਬ 1…
ਬਜਟ ਦਾ ਵਿਰੋਧ ਕਰਨ ਵਾਲਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਕਰਾਰਾ ਜਵਾਬ
ਚੰਡੀਗੜ੍ਹ : ਸ਼ੁੱਕਰਵਾਰ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪੇਸ਼ ਕੀਤੇ ਗਏ ਬਜਟ ਦਾ ਵਿਰੋਧ ਕਰਨ ਵਾਲਿਆਂ…