ਟਰੈਂਡਿੰਗ ਖਬਰਾਂ ਪੰਜਾਬ ਮੁੱਖ ਖ਼ਬਰਾਂ

ਭਗਵੰਤ ਮਾਨ ਕੈਬਨਿਟ ਦਾ ਗਠਨ : 10 ਮੰਤਰੀਆਂ ਨੇ ਚੁੱਕੀ ਸਹੁੰ, ਜਾਣੋ ਪੂਰਾ ਵੇਰਵਾ

ਚੰਡੀਗੜ੍ਹ, 19 ਮਾਰਚ  (ਬਿਊਰੋ)-  ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਪਹਿਲੇ ਦਸ ਮੰਤਰੀਆਂ ਨੇ ਅੱਜ ਆਪਣੇ ਅਹੁਦੇ ਦੀ ਗੋਪਨੀਅਤਾ…

ਟਰੈਂਡਿੰਗ ਖਬਰਾਂ ਪੰਜਾਬ ਮੁੱਖ ਖ਼ਬਰਾਂ

ਨਵਜੋਤ ਸਿੰਘ ਸਿੱਧੂ ਦਾ ਭਗਵੰਤ ਮਾਨ ਨੂੰ ਲੈ ਕੇ ਟਵੀਟ

ਚੰਡੀਗੜ੍ਹ, 17 ਮਾਰਚ  (ਬਿਊਰੋ)- ਕਾਂਗਰਸ ਦੇ ਮਸ਼ਹੂਰ ਨੇਤਾ ਨਵਜੋਤ ਸਿੱਧੂ ਨੇ ਵੀਰਵਾਰ ਸਵੇਰੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ…

ਟਰੈਂਡਿੰਗ ਖਬਰਾਂ ਪੰਜਾਬ ਮੁੱਖ ਖ਼ਬਰਾਂ

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ

ਚੰਡੀਗੜ੍ਹ, 17 ਮਾਰਚ (ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਤੇ ਬਸਪਾ ਦੇ ਡਾ ਨਛੱਤਰ ਪਾਲ, ਅਕਾਲੀ ਦਲ ਦੇ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਸਣੇ…

ਟਰੈਂਡਿੰਗ ਖਬਰਾਂ ਪੰਜਾਬ ਮੁੱਖ ਖ਼ਬਰਾਂ

ਭਗਵੰਤ ਮਾਨ ਨੇ ਸ਼ਹੀਦਾਂ ਦੀ ਧਰਤੀ ਖਟਕੜ ਕਲਾਂ ਤੋਂ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਖਟਕੜ ਕਲਾਂ, 16 ਮਾਰਚ (ਬਿਊਰੋ)- ਭਗਵੰਤ ਮਾਨ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਭਗਵੰਤ ਮਾਨ…

ਟਰੈਂਡਿੰਗ ਖਬਰਾਂ ਪੰਜਾਬ ਮੁੱਖ ਖ਼ਬਰਾਂ

ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਚ ਪੁੱਜੇ ਕਾਂਗਰਸੀ ਐੱਮ. ਪੀ. ਮੁਹੰਮਦ ਸਦੀਕ

ਚੰਡੀਗੜ੍ਹ, 16 ਮਾਰਚ (ਬਿਊਰੋ)- ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ’ਚ ਜਿਥੇ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਪਹੁੰਚ ਰਹੇ ਹਨ, ਉਥੇ ਭਗਵੰਤ…

ਟਰੈਂਡਿੰਗ ਖਬਰਾਂ ਪੰਜਾਬ ਮੁੱਖ ਖ਼ਬਰਾਂ

ਬਸੰਤੀ ਰੰਗ ਵਿਚ ਰੰਗੇ ਨਜ਼ਰ ਆਏ ਭਗਵੰਤ ਮਾਨ ਅਤੇ ਰਾਘਵ ਚੱਢਾ

ਮੁਹਾਲੀ, 16 ਮਾਰਚ (ਬਿਊਰੋ)- ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਲਈ ਭਗਵੰਤ ਮਾਨ ਆਪਣੇ ਮੁਹਾਲੀ ਘਰ ਤੋਂ ਖਟਕੜ ਕਲਾਂ ਲਈ ਰਵਾਨਾ…

ਟਰੈਂਡਿੰਗ ਖਬਰਾਂ ਪੰਜਾਬ ਮੁੱਖ ਖ਼ਬਰਾਂ

ਏ. ਵੇਣੂ ਪ੍ਰਸਾਦ ਨੇ ਭਗਵੰਤ ਮਾਨ ਦੇ ਵਧੀਕ ਮੁੱਖ ਸਕੱਤਰ ਵੱਜੋਂ ਸੰਭਾਲਿਆ ਅਹੁਦਾ

ਚੰਡੀਗੜ੍ਹ, 14 ਮਾਰਚ (ਬਿਊਰੋ)- ਆਈ. ਏ. ਐੱਸ. ਏ. ਵੇਣੂ ਪ੍ਰਸਾਦ ਵੱਲੋਂ ਸੋਮਵਾਰ ਨੂੰ ਮੁੱਖ ਮੰਤਰੀ ਦੇ ਅਹੁਦੇਦਾਰ ਭਗਵੰਤ ਮਾਨ ਦੇ…

ਟਰੈਂਡਿੰਗ ਖਬਰਾਂ ਪੰਜਾਬ ਮੁੱਖ ਖ਼ਬਰਾਂ

ਭਗਵੰਤ ਮਾਨ ਨੇ ਵੇਣੂ ਪ੍ਰਸਾਦ ਨੂੰ ਪਿ੍ਰੰਸੀਪਲ ਸੈਕੇਟਰੀ ਕੀਤਾ ਨਿਯੁਕਤ

ਫਗਵਾੜਾ/ਲੁਧਿਆਣਾ , 12 ਮਾਰਚ (ਬਿਊਰੋ)- ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਦਾ ਪ੍ਰਿੰਸੀਪਲ ਸਕੱਤਰ ਏ. ਵੇਣੂ ਪ੍ਰਸਾਦ…

ਟਰੈਂਡਿੰਗ ਖਬਰਾਂ ਪੰਜਾਬ ਮੁੱਖ ਖ਼ਬਰਾਂ

ਵੋਟਰਾਂ ਦਾ ਧੰਨਵਾਦ ਕਰਨ ਪੁੱਜੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ

ਧੂਰੀ/ਸੰਗਰੂਰ, 12 ਮਾਰਚ (ਬਿਊਰੋ)- ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਧੂਰੀ ਤੋਂ ਉਮੀਦਵਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਬਣਨ ਜਾ…

ਟਰੈਂਡਿੰਗ ਖਬਰਾਂ ਪੰਜਾਬ ਮੁੱਖ ਖ਼ਬਰਾਂ

16 ਮਾਰਚ ਨੂੰ 12.30 ਵਜੇ ਖਟਕੜਕਲਾਂ ‘ਚ ਭਗਵੰਤ ਮਾਨ ਨਾਲ ਇਹ ਵਿਧਾਇਕ ਚੁੱਕਣਗੇ ਸਹੁੰ

ਚੰਡੀਗੜ, 12 ਮਾਰਚ (ਬਿਊਰੋ)- ਪੰਜਾਬ ਦੇ ਸਿਆਸੀ ਇਤਿਹਾਸ ’ਚ ਪਹਿਲੀ ਵਾਰੀ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਤੋਂ…