ਡੇਰਾ ਬਾਬਾ ਨਾਨਕ :ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 113 ਬਟਾਲੀਅਨ ਦੀ ਬੀਓਪੀ ਅਬਾਦ ਦੇ ਜਵਾਨਾਂ ਵਲੋਂ ਪਾਕਿ ਤਸਕਰਾਂ ਵੱਲੋਂ ਭਾਰਤੀ ਖੇਤਰ ਵਿੱਚ ਭੇਜੀ ਹੈਰੋਇਨ ਦੀ ਵੱਡੀ ਖੇਪ ਬੀਐਸਐਫ ਜਵਾਨਾਂ ਵੱਲੋਂ ਫ਼ੜਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਮੁਤਾਬਕ ਬੀਐਸਐਫ ਦੀ 113 ਬਟਾਲੀਅਨ ਦੀ ਬੀਓਪੀ ਅਬਾਦ ਦੇ ਜਵਾਨਾਂ ਵਲੋਂ ਸਰਚ ਅਭਿਆਨ ਦੌਰਾਨ ਪੀਲੇ ਰੰਗ ਦਾ ਪੈਕਟ ਬਰਾਮਦ ਕੀਤਾ। ਜਿਸ ਦਾ ਵਜ਼ਨ 8 ਕਿਲੋ 620 ਗ੍ਰਾਮ ਹੈਰੋਇਨ ਦੱਸਿਆ ਜਾ ਰਿਹਾ ਹੈ।
Related Posts
Weather Update : ਪੰਜਾਬ ‘ਚ ਵਧੀ ਠੰਢ, ਸੀਤ ਲਹਿਰ ਸਬੰਧੀ ਸਿਹਤ ਵਿਭਾਗ ਵੱਲੋ ਐਡਵਾਈਜ਼ਰੀ ਜਾਰੀ
ਲੁਧਿਆਣਾ : ਸੀਤ ਲਹਿਰ ਕਾਰਨ ਤਾਪਮਾਨ ਵਿੱਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ। ਇਸ ਸਬੰਧ ਵਿੱਚ ਸਿਵਲ ਸਰਜਨ ਡਾ. ਪ੍ਰਦੀਪ…
ਭਾਜਪਾ ਅੱਜ ਮਨਾ ਰਹੀ ਆਪਣਾ 42 ਵਾਂ ਸਥਾਪਨਾ ਦਿਵਸ
ਸੰਗਰੂਰ, 6 ਅਪ੍ਰੈਲ – ਭਾਰਤੀ ਜਨਤਾ ਪਾਰਟੀ ਅੱਜ ਆਪਣਾ 42 ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੀ…
ਪੰਜਾਬ ‘ਚ ਕਾਂਗਰਸ ਹਾਈਕਮਾਂਡ ਨੇ 29 ਆਬਜ਼ਰਵਰ ਕੀਤੇ ਨਿਯੁਕਤ
ਜਲੰਧਰ/ਚੰਡੀਗੜ੍ਹ- ਸਾਲ 2027 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਕਾਂਗਰਸ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ…
